ਪੀਐੱਮਇੰਡੀਆ
ਪ੍ਰਧਾਨ ਮੰਤਰੀ,ਸ਼੍ਰੀਨਰੇਂਦਰ ਮੋਦੀ ਭਲਕੇਰਾਸ਼ਟਰ ਦੇ ਨਾਲਬਿਹਾਰ ਵਿੱਚਚੰਪਾਰਨ ਸੱਤਿਆਗ੍ਰਹਿ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ।
ਉਹ ਇਸ ਮੌਕੇ 20,000 ਸਵੱਛਗ੍ਰਹੀਆਂ ਜਾਂ ਸਫ਼ਾਈ ਅੰਬੈਸਡਰਾਂ ਨੂੰ ਮੋਤੀਹਾਰੀਵਿਖੇ ਸੰਬੋਧਨ ਕਰਨਗੇ।ਸਵੱਛਗ੍ਰਹੀ, ਪਿੰਡ ਪੱਧਰ ’ਤੇਸਫਾਈ ਪ੍ਰਤੀ ਸਮੁਦਾਇਕ ਪਹੁੰਚ (CAS) ਲਾਗੂ ਕਰਨ ਵਾਲੇਪੈਦਲ ਸਿਪਾਹੀਅਤੇ ਪ੍ਰੇਰਕ ਹਨ।ਸਵੱਛਾਗ੍ਰਹੀ, ਖੁੱਲ੍ਹੇ ְ‘ਚ ਪਖ਼ਾਨੇ ਜਾਣ ਤੋਂਮੁਕਤ ਰਾਸ਼ਟਰ ਦੀਪ੍ਰਾਪਤੀਪ੍ਰਤੀ ਪ੍ਰਗਤੀ ਕਰਨ ਲਈ ਪ੍ਰਮੁੱਖ ਹਨ।
ਮਹਾਤਮਾ ਗਾਂਧੀ ਨੇ ਇੱਕ ਸਦੀ ਪਹਿਲਾਂ10 ਅਪ੍ਰੈਲ 1917 ਨੂੰਅੰਗਰੇਜ਼ਾਂ ਦੇ ਖਿਲਾਫ਼ਉਨ੍ਹਾਂ ਕਿਸਾਨਾਂ ਦੇ ਅਧਿਕਾਰਾਂ ਲਈ ਚੰਪਾਰਨ ਸੱਤਿਆਗ੍ਰਹਿਸ਼ੁਰੂ ਕੀਤਾ ਸੀ ਜਿਨ੍ਹਾਂ ਨੂੰ ਨੀਲ (Indigo) ਖੇਤੀਅਪਣਾਉਣ ਲਈ ਮਜ਼ਬੂਰ ਕੀਤਾ ਜਾਂਦਾ ਸੀ।10 ਅਪ੍ਰੈਲ 2018 ਨੂੰਚੰਪਾਰਨ ਸੱਤਿਆਗ੍ਰਹਿ ਦੇਸ਼ਤਾਬਦੀ ਵਰ੍ਹੇ ਦੀ ਸਮਾਪਤੀ ਹੋਵੇਗੀ ਅਤੇ“ਸੱਤਿਆਗ੍ਰਹਿ ਸੇ ਸਵੱਛਗ੍ਰਹਿ” ਮੁਹਿੰਮ ਦੀ ਸ਼ੁਰੂਆਤ ਹੋਵੇਗੀ।
ਇਸ ਮੌਕੇ ’ਤੇ ਪ੍ਰਧਾਨ ਮੰਤਰੀਕਈ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕਰਨਗੇ।
***
ਏਕੇਟੀ/ਐੱਸਐੱਚ
In Bihar tomorrow, the foundation stones for key development projects will be laid and vital projects will also dedicated to the nation. This includes the Motijheel Project, the Bettiah Nagar Parshid water supply scheme under AMRUT among others.
— PMO India (@PMOIndia) April 9, 2018
Important development works relating to the Ganga will also be inaugurated. The Prime Minister will lay the foundation stone for doubling of Railway lines between Muzaffarpur and Sagauli, and Sagauli and Valmikinagar.
— PMO India (@PMOIndia) April 9, 2018
Tomorrow, the first phase of the Madhepura Electric Locomotive Factory will be dedicated to the nation. The Champaran Humsafar Express and the first 12,000 HP freight electric locomotive will also be flagged off on the occasion.
— PMO India (@PMOIndia) April 9, 2018
PM @narendramodi will lay the foundation stone for various road projects, that will improve connectivity and further the transformation of Bihar.
— PMO India (@PMOIndia) April 9, 2018