Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਰਾਜਸਥਾਨ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਕੱਲ੍ਹ 29 ਅਗਸਤ 2017 ਨੂੰ ਰਾਜਸਥਾਨ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,” ਬਹਾਦਰਾਂ ਦੀ ਧਰਤੀ, ਰਾਜਸਥਾਨ ਦਾ ਮੈਂ ਕੱਲ੍ਹ ਦੌਰਾ ਕਰਾਂਗਾ, ਜਿੱਥੇ ਮੈਂ ਮੁੱਖ ਰਾਸ਼ਟਰੀ ਰਾਜ- ਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਾਂਗਾ।

ਉਦੈਪੁਰ ਵਿੱਚ ਮੈਂ ਜਨ ਸਭਾ ਨੂੰ ਸੰਬੋਧਨ ਕਰਾਂਗਾ । ਮੈਂ ਪ੍ਰਤਾਪ ਗੌਰਵ ਕੇਂਦਰ ਵੀ ਜਾਵਾਂਗਾ ਅਤੇ ਮਹਾਨ ਮਹਾਰਾਣਾ ਪ੍ਰਤਾਪ ਦੇ ਸਨਮਾਨ ਵਿੱਚ ਸ਼ਰਧਾ ਸੁਮਨ ਅਰਪਿਤ ਕਰਾਂਗਾ। ”

******

AKT/SH