Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਗੰਨਾ ਕਿਸਾਨਾਂ ਨਾਲ ਸੰਵਾਦ ਕਰਨਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 150 ਗੰਨਾ ਕਿਸਾਨਾਂ ਦੇ ਵਫਦ ਨਾਲ 29 ਜੂਨ 2018 ਨੂੰ ਲੋਕ ਕਲਿਆਣ ਮਾਰਗ ਵਿਖੇ ਮੁਲਾਕਾਤ ਕਰ ਕੇ ਸੰਵਾਦ ਕਰਨਗੇ। ਇਸ ਵਫਦ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਹਾਰਾਸ਼ਟਰ ਅਤੇ ਕਰਨਾਟਕ ਦੇ ਕਿਸਾਨ ਸ਼ਾਮਲ ਹੋਣਗੇ।

ਕੇਂਦਰ ਸਰਕਾਰ ਵਲੋਂ ਗੰਨਾ ਖੇਤਰ ਵਿਚ ਕੀਤੇ ਗਏ ਉਪਰਾਲਿਆਂ ਬਾਰੇ ਇਸ ਮੀਟਿੰਗ ਵਿਚ ਚਰਚਾ ਹੋਣ ਦੀ ਆਸ ਹੈ।

AKT/VJ/SK

ਏਕੇਟੀ/ਵੀਜੇ/ਐੱਸਕੇ