Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਫ਼ਰਾਂਸ ਦੌਰਾ: ਨਤੀਜਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦਾ ਫ਼ਰਾਂਸ ਦੌਰਾ: ਨਤੀਜਿਆਂ ਦੀ ਸੂਚੀ


 

ਲੜੀ ਨੰ.

ਐੱਮਓਯੂ / ਸਮਝੌਤਾ / ਐਲਾਨਨਾਮਾ

ਖੇਤਰ

1

ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030 ਨੂੰ ਅਪਣਾਉਣਾ

ਤਕਨਾਲੋਜੀ ਅਤੇ ਇਨੋਵੇਸ਼ਨ, ਖੋਜ ਅਤੇ ਸਿੱਖਿਆ

2.

ਏਆਈ ਗਵਰਨੈਂਸ ਉੱਤੇ ਕੇਂਦਰਿਤ ਸਾਂਝੇ ਭਾਰਤ-ਫ਼ਰਾਂਸ ਏਆਈ ਕਾਰਜ ਸਮੂਹ ਦਾ ਗਠਨ

3.

ਐੱਨਐੱਸਟੀਆਈ, ਕਾਨਪੁਰ ਵਿੱਚ ਐਰੋਨੋਟਿਕਸ ਅਤੇ ਸਬੰਧਤ ਖੇਤਰਾਂ ਵਿੱਚ ਹੁਨਰ ਵਿਕਾਸ ਲਈ ‘ਰਾਸ਼ਟਰੀ ਉੱਤਮਤਾ ਕੇਂਦਰ’ ਦੀ ਸਥਾਪਨਾ ਸਬੰਧੀ ਐੱਮਓਯੂ

4.

ਫ਼ਰਾਂਸ ਵਿੱਚ ਭਾਰਤ ਦੀ ਰੀਅਲ-ਟਾਈਮ ਭੁਗਤਾਨ ਪ੍ਰਣਾਲੀ – ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) – ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਵਿਸਤਾਰ

5.

ਸਟੇਸ਼ਨ ਐੱਫ ਵਿੱਚ ਹੋਰ 10 ਭਾਰਤੀ ਸਟਾਰਟਅੱਪਸ ਦਾ ਇਨਕਿਊਬੇਸ਼ਨ।

6.

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਇੰਸਟੀਚਿਊਟ ਨੈਸ਼ਨਲ ਡੀ ਰਿਸਰਚੇ ਐਨ ਸਾਇੰਸ ਐਟ ਟੈਕਨਾਲੋਜੀਸ ਦੂ ਨਿਊਮੇਰਿਕ (ਆਈਐੱਨਆਰਆਈਏ) ਵਿਚਕਾਰ ਡਿਜੀਟਲ ਸਾਇੰਸ ਕੇਂਦਰ ਦੀ ਸਥਾਪਨਾ।

7.

ਯੂਨੀਵਰਸਿਤੇ ਪੈਰਿਸ-ਸੈਕਲੇ ਵਿੱਚ  “ਏਆਈ, ਇਨੋਵੇਸ਼ਨ ਅਤੇ ਸੱਭਿਆਚਾਰ” ਉੱਤੇ ਇੱਕ ਆਈਸੀਸੀਆਰ ਇੰਡੀਆ ਚੇਅਰ ਦੀ ਸਥਾਪਨਾ

8.

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਫ਼ਰਾਂਸ ਦੇ ਹੈਲਥ ਡਾਟਾ ਹੱਬ ਵਿਚਕਾਰ ਇਰਾਦਾ ਪੱਤਰ (ਲੈਟਰ ਆਫ ਇੰਟੈਂਟ)

9.

ਮੌਜੂਦਾ ਆਰਥਿਕ ਅਤੇ ਵਿੱਤੀ ਗੱਲਬਾਤ ਦੇ ਆਧਾਰ ਉੱਤੇ, ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਲਈ ਇੱਕ ਉੱਚ-ਪੱਧਰੀ ਤੰਤਰ ਦੀ ਸਥਾਪਨਾ।

ਵਪਾਰ, ਨਿਵੇਸ਼ ਅਤੇ ਸਪਲਾਈ ਚੇਨ

10.

ਆਰਥਿਕ ਸੁਰੱਖਿਆ ਵਾਰਤਾਲਾਪ ਸ਼ੁਰੂ ਕਰਨਾ

11.

ਭਾਰਤ ਵਿੱਚ ਰੇਲਵੇ ਅਤੇ ਹਾਈ ਸਪੀਡ ਰੇਲਵੇ ਦੇ ਵਿਕਾਸ ਵਿੱਚ ਸਹਿਯੋਗ ਸਬੰਧੀ ਇਰਾਦੇ ਦਾ ਐਲਾਨ

12.

ਵਰਗੀਕ੍ਰਿਤ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਸੁਰੱਖਿਆ ਬਾਰੇ ਆਮ ਸੁਰੱਖਿਆ ਸਮਝੌਤਾ

ਰਣਨੀਤਕ ਅਤੇ ਪੁਲਾੜ

13.

ਇਸਰੋ (ਆਈਐੱਸਆਰਓ) ਅਤੇ ਸੀਐੱਨਈਐੱਸ ਵਿਚਕਾਰ ਮਾਈਕ੍ਰੋਗ੍ਰੈਵਿਟੀ ਖੋਜ ਅਤੇ ਮਨੁੱਖੀ ਪੁਲਾੜ ਖੋਜ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਇਰਾਦਾ ਪੱਤਰ

**************

ਐੱਮਜੇਪੀਐੱਸ/ਐੱਸਐੱਸ/ਐੱਸਟੀ