Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫ਼ਨ ਲਫ਼ਵੇਨ ਨਾਲ ਗੱਲਬਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫ਼ਨ ਲਫ਼ਵੇਨ ਨਾਲ ਗੱਲਬਾਤ ਕੀਤੀ ।

ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ’ਚ ਕਿਹਾ, “ਸਵੀਡਨ ਦੇ ਪ੍ਰਧਾਨ ਮੰਤਰੀ ਮਾਨਯੋਗ ਸਟੀਫਨ ਲਫ਼ਵੇਨ ਨਾਲ ਫੋਨ ਤੇ ਚੰਗੀ ਗੱਲਬਾਤ ਹੋਈ। ਸਵੀਡਨ ਵੱਲੋਂ ਮੇਕ ਇਨ ਇੰਡੀਆ ਦੇ ਸਮਰਥਨ ਲਈ ਮੈਂ ਡੂੰਘੀ ਪ੍ਰਸੰਸਾ ਕਰਦਾ ਹਾਂ।”

VBA/NT