ਪੀਐੱਮਇੰਡੀਆ
|
1. |
ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵਜ਼ ਲਿਮਟਿਡ (ਆਈਐੱਸਪੀਆਰਐੱਲ) ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਵਿਚਾਲੇ ਰਣਨੀਤਕ ਸਹਿਯੋਗ ਬਾਰੇ ਸਮਝੌਤਾ ਪੱਤਰ |
(ੳ) ਭਾਰਤ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਵਿੱਚ ਏਡੀਐੱਨਓਸੀ ਵੱਲੋਂ 30 ਮਿਲੀਅਨ ਬੈਰਲ ਤੱਕ ਕੱਚੇ ਤੇਲ ਦਾ ਸੰਭਾਵੀ ਭੰਡਾਰਨ, ਜਿਸ ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਹੂਲਤਾਂ ’ਚ ਇਸ ਦੀ ਭਾਈਵਾਲੀ ਅਤੇ ਉਡ਼ੀਸਾ ਦੇ ਚਾਂਦੀਖੋਲ ਵਿੱਚ ਰਾਖਵੀਆਂ ਸਹੂਲਤਾਂ ਦਾ ਵਿਕਾਸ ਸ਼ਾਮਲ ਹੈ। (ਅ) ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਵਿੱਚ ਕੱਚੇ ਤੇਲ ਦੇ ਸੰਭਾਵੀ ਭੰਡਾਰਨ ਦੀ ਸੰਭਾਵਨਾ ਜੋ ਭਾਰਤੀ ਰਣਨੀਤਕ ਪੈਟਰੋਲੀਅਮ ਭੰਡਾਰ ਦਾ ਹਿੱਸਾ ਬਣੇਗੀ। (ੲ) ਭਾਰਤ ਵਿੱਚ ਤਰਲ ਕੁਦਰਤੀ ਗੈਸ (ਐੱਲਐੱਨਜੀ) ਅਤੇ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਭੰਡਾਰਨ ਸਹੂਲਤਾਂ ਵਿੱਚ ਸੰਭਾਵੀ ਸਹਿਯੋਗ। |
|
2. |
ਇੰਡੀਅਨ ਆਇਲ ਲਿਮਟਿਡ (ਆਈਓਸੀਐੱਲ) ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਵਿਚਾਲੇ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦੀ ਸਪਲਾਈ ਬਾਰੇ ਰਣਨੀਤਕ ਸਹਿਯੋਗ ਸਮਝੌਤਾ |
ਐੱਲਪੀਜੀ ਦੀ ਖਰੀਦ ਅਤੇ ਵੇਚ ਵਿੱਚ ਸੰਭਾਵੀ ਮੌਕਿਆਂ ਦਾ ਪਤਾ ਲਾਉਣਾ, ਜਿਸ ਵਿੱਚ ਐੱਲਪੀਜੀ ਦੀ ਲੰਬੇ ਸਮੇਂ ਦੀ ਸਪਲਾਈ ਅਤੇ ਏਡੀਐੱਨਓਸੀ ਗੈਸ ਲਿਮਟਿਡ ਅਤੇ ਆਈਓਸੀਐੱਲ ਵਿਚਾਲੇ ਲੰਬੇ ਸਮੇਂ ਦੇ ਐੱਲਪੀਜੀ ਵੇਚ–ਖਰੀਦ ਸਮਝੌਤੇ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ। |
|
3. |
ਰਣਨੀਤਕ ਰੱਖਿਆ ਭਾਈਵਾਲੀ ਲਈ ਰੂਪ–ਰੇਖਾ |
ਰੱਖਿਆ ਉਦਯੋਗਿਕ ਸਹਿਯੋਗ, ਨਵੀਨਤਾ ਅਤੇ ਉੱਨਤ ਤਕਨਾਲੋਜੀ, ਸਿਖਲਾਈ, ਅਭਿਆਸ, ਸਿੱਖਿਆ ਅਤੇ ਸਿਧਾਂਤ, ਵਿਸ਼ੇਸ਼ ਮੁਹਿੰਮਾਂ ਅਤੇ ਅੰਤਰ–ਕਾਰਜਸ਼ੀਲਤਾ, ਸਮੁੰਦਰੀ ਸੁਰੱਖਿਆ, ਸਾਈਬਰ ਰੱਖਿਆ, ਸੁਰੱਖਿਅਤ ਸੰਚਾਰ ਅਤੇ ਸੂਚਨਾ ਦੇ ਆਦਾਨ–ਪ੍ਰਦਾਨ ਲਈ ਇੱਕ ਰਣਨੀਤਕ ਰੂਪ–ਰੇਖਾ। |
|
4. |
ਕੋਚੀ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਅਤੇ ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਵਿਚਾਲੇ ਵਾਡੀਨਾਰ ਵਿੱਚ ਜਹਾਜ਼ ਮੁਰੰਮਤ ਕਲੱਸਟਰ ਸਥਾਪਤ ਕਰਨ ਲਈ ਸਮਝੌਤਾ ਪੱਤਰ ’ਤੇ ਹਸਤਾਖਰ |
ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸਮੁੰਦਰੀ ਵਿਕਾਸ ਫੰਡ ਯੋਜਨਾ’ ਤਹਿਤ ਵਾਡੀਨਾਰ ਵਿੱਚ ਆਫਸ਼ੋਰ ਨਿਰਮਾਣ ਸਮੇਤ ਜਹਾਜ਼ ਮੁਰੰਮਤ ਕਲੱਸਟਰ ਸਥਾਪਤ ਕਰਨ ਲਈ ਸਹਿਯੋਗ। |
|
5. |
ਕੋਚੀ ਸ਼ਿਪਯਾਰਡ ਲਿਮਟਿਡ (ਸੀਐੱਸਐੱਲ), ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਅਤੇ ਸੈਂਟਰ ਆਫ ਐਕਸੀਲੈਂਸ ਇਨ ਮੈਰੀਟਾਈਮ ਐਂਡ ਸ਼ਿਪ ਬਿਲਡਿੰਗ (ਸੀਈਐੱਮਐੱਸ) ਵਿਚਾਲੇ ਜਹਾਜ਼ ਮੁਰੰਮਤ ਵਿੱਚ ਹੁਨਰ ਵਿਕਾਸ ਬਾਰੇ ਸਮਝੌਤਾ ਪੱਤਰ (ਐੱਮਓਯੂ) |
ਤਿਕੋਣੇ ਸਮਝੌਤੇ ਤਹਿਤ ਹੁਨਰਮੰਦ ਸਮੁੰਦਰੀ ਕਾਮਿਆਂ ਨੂੰ ਜੁਟਾਉਣ, ਸਿਖਲਾਈ ਦੇਣ ਅਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਇੱਕ ਰੂਪ–ਰੇਖਾ ਤਿਆਰ ਕੀਤੀ ਗਈ ਹੈ। ਇਸ ਸਮਝੌਤਾ ਪੱਤਰ ਦਾ ਮਕਸਦ ਭਾਰਤੀ ਸਮੁੰਦਰੀ ਕਾਮਿਆਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਅਤੇ ਭਾਰਤ ਨੂੰ ਹੁਨਰਮੰਦ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਪੇਸ਼ੇਵਰਾਂ ਦੇ ਕੇਂਦਰ ਵਜੋਂ ਸਥਾਪਤ ਕਰਨਾ ਹੈ। |
|
6. |
ਸੀ–ਡੈਕ, ਇੰਡੀਆ ਅਤੇ ਸੰਯੁਕਤ ਅਰਬ ਅਮੀਰਾਤ ਦੀ ਜੀ-42 ਵਿਚਾਲੇ ਭਾਈਵਾਲੀ ਵਿੱਚ 8 ਐਕਸਾਫਲਾਪ ਸੁਪਰ ਕੰਪਿਊਟਿੰਗ ਕਲੱਸਟਰ ਸਥਾਪਤ ਕਰਨ ਲਈ ਟਰਮ ਸ਼ੀਟ |
ਏਆਈ ਮਿਸ਼ਨ ਇੰਡੀਆ ਤਹਿਤ ਸੁਪਰ ਕੰਪਿਊਟਿੰਗ ਕਲੱਸਟਰ ਸਥਾਪਤ ਕਰਨ ਲਈ ਸੀ–ਡੈਕ ਅਤੇ ਜੀ-42 ਵਿਚਾਲੇ ਸਹਿਯੋਗ ਦਾ ਰਾਹ ਪੱਧਰਾ ਕਰਨਾ। |
|
ਐਲਾਨ |
||
|
7. |
ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ ਨਿਵੇਸ਼ i) ਭਾਰਤ ਦੇ ਬੁਨਿਆਦੀ ਢਾਂਚਾ ਖੇਤਰ ਵਿੱਚ 1 ਅਰਬ ਅਮਰੀਕੀ ਡਾਲਰ ਤੱਕ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਅਬੂ ਧਾਬੀ ਨਿਵੇਸ਼ ਅਥਾਰਟੀ (ਏਡੀਆਈਏ) ਅਤੇ ਭਾਰਤ ਦੇ ਰਾਸ਼ਟਰੀ ਬੁਨਿਆਦੀ ਢਾਂਚਾ ਅਤੇ ਨਿਵੇਸ਼ ਫੰਡ (ਐੱਨਆਈਆਈਐੱਫ) ਨੂੰ ਨਿਯੁਕਤ ਕੀਤਾ ਜਾਵੇਗਾ। (ii) ਅਮੀਰਾਤ ਨਿਊ ਡਿਵੈਲਪਮੈਂਟ ਬੈਂਕ (ਈਐੱਨਬੀਡੀ) ਭਾਰਤ ਦੇ ਆਰਬੀਐੱਲ ਬੈਂਕ ਵਿੱਚ 3 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। (iii) ਇੰਟਰਨੈਸ਼ਨਲ ਹੋਲਡਿੰਗ ਕੰਪਨੀ ਭਾਰਤ ਦੇ ‘ਸਨਮਾਨ ਕੈਪੀਟਲ‘ ਵਿੱਚ 1 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ। |
ਲਡ਼ੀ ਨੰਬਰ | ਸਮਝੌਤਾ ਪੱਤਰ/ਸਮਝੌਤਾ | ਉਦੇਸ਼ |
|---|---|---|
************
ਐੱਮਜੇਪੀਐੱਸ/ਐੱਸਐੱਸ/ਵੀਜੇ
Had excellent discussions with my brother, His Highness Sheikh Mohamed bin Zayed Al Nahyan. Reiterated our strongest condemnation of the attacks on the UAE. Also appreciated my brother’s leadership, courage and wisdom, which have been evident throughout this period. Expressed… pic.twitter.com/3mGfCh7vZU
— Narendra Modi (@narendramodi) May 15, 2026
My brother, His Highness Sheikh Mohamed bin Zayed Al Nahyan and I discussed ways to deepen the India-UAE Comprehensive Strategic Partnership and deepen ties in sectors like trade, energy and more. pic.twitter.com/vuKvJuKorl
— Narendra Modi (@narendramodi) May 15, 2026
This UAE visit also saw the conclusion of key agreements across vital areas such as energy, defence, infrastructure, shipping and advanced technology, giving fresh impetus to the India-UAE Comprehensive Strategic Partnership. In another important development, UAE announced… pic.twitter.com/SMdxpsM0ka
— Narendra Modi (@narendramodi) May 15, 2026
Concluding a short but highly productive visit to the UAE. Held extensive discussions with my brother, His Highness Sheikh Mohamed bin Zayed Al Nahyan, on ways to further deepen the India-UAE Comprehensive Strategic Partnership. I am confident that the outcomes of this visit will… pic.twitter.com/pfRyLcOe7s
— Narendra Modi (@narendramodi) May 15, 2026
Substantive outcomes, which will add vigour to the India-UAE friendship. https://t.co/e3RAsm1tw6
— Narendra Modi (@narendramodi) May 15, 2026
PM @narendramodi held extensive discussions with UAE President, His Highness Sheikh @MohamedbinZayed in Abu Dhabi today. The PM reiterated India’s strong condemnation of the attacks on the UAE, while appreciating his leadership and concern for the Indian community.
— PMO India (@PMOIndia) May 15, 2026
The two… pic.twitter.com/IDP3RvcuSv