Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਜੌਰਡਨ ਦੌਰੇ ਦੌਰਾਨ ਹੋਏ ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੇ ਜੌਰਡਨ ਦੌਰੇ ਦੌਰਾਨ ਹੋਏ ਸਮਝੌਤਿਆਂ ਦੀ ਸੂਚੀ


ਸਮਝੌਤੇ ਪੱਤਰ /ਸਮਝੌਤੇ

1. ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ‘ਤੇ ਸਮਝੌਤਾ ਪੱਤਰ

2. ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ‘ਤੇ ਸਮਝੌਤਾ ਪੱਤਰ

3. ਪੇਟਰਾ ਅਤੇ ਐਲੋਰਾ ਵਿਚਕਾਰ ਦੁਵੱਲਾ ਸਮਝੌਤਾ

4. ਸਾਲ 2025-2029 ਲਈ ਸਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਨਵੀਨੀਕਰਨ

5. ਡਿਜੀਟਲ ਰੂਪਾਂਤਰਨ ਲਈ ਜਨਸੰਖਿਆ ਪੱਧਰ ‘ਤੇ ਲਾਗੂ ਕੀਤੇ ਗਏ ਸਫ਼ਲ ਡਿਜੀਟਲ ਹੱਲਾਂ ਨੂੰ ਸਾਂਝੇ ਕਰਨ ਦੇ ਖੇਤਰ ਵਿੱਚ ਸਹਿਯੋਗ ‘ਤੇ ਇਰਾਦਾ ਪੱਤਰ।

****

ਐੱਮਜੇਪੀਐੱਸ/ਐੱਸਆਰ