ਪੀਐੱਮਇੰਡੀਆ
|
ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਅਤੇ ਫਰੈਂਚ ਰਿਪਬਲਿਕ ਸਰਕਾਰ ਦੇ ਰਾਸ਼ਟਰੀ ਸਿੱਖਿਆ ਅਤੇ ਯੁਵਾ ਮੰਤਰਾਲੇ ਦਰਮਿਆਨ ਕੌਸ਼ਲ ਵਿਕਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਵਿੱਚ ਸਹਿਯੋਗ ਲਈ ਪ੍ਰਸ਼ਾਸਨਿਕ ਇੰਤਜ਼ਾਮ (ਪ੍ਰਬੰਧ) |
|
ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਨੈਸ਼ਨਲ ਇੰਸਟੀਟਿਊਟ ਆਵ੍ ਸੋਲਰ ਐਨਰਜੀ (ਐੱਨਆਈਐੱਸਈ) ਅਤੇ ਫਰੈਂਚ ਵਿਕਲਪਿਕ ਊਰਜਾ ਅਤੇ ਪ੍ਰਮਾਣੂ ਊਰਜਾ ਕਮਿਸ਼ਨ (ਸੀਈਏ) ਦਰਮਿਆਨ ਸਮਝੌਤਾ ਪੱਤਰ |
|
ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੀ ਇੱਕ ਖੁਦਮੁਖਤਾਰ ਵਿਗਿਆਨਿਕ ਸੋਸਾਇਟੀ, ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਅਤੇ ਏਟੀਓਐੱਸ (ATOS) ਦਰਮਿਆਨ ਸਹਿਯੋਗ ਸਮਝੌਤਾ |
|
ਇਸਰੋ ਅਤੇ ਸੀਐੱਨਈਐੱਸ ਫਰਾਂਸ ਦਰਮਿਆਨ ਸੰਯੁਕਤ ਸਮੁੰਦਰੀ ਖੇਤਰ ਜਾਗਰੂਕਤਾ ਲਈ ਲਾਗੂਕਰਨ ਇੰਤਜ਼ਾਮ (ਪ੍ਰਬੰਧ) । |
ਸਹਿਮਤੀ ਪੱਤਰ ਦਾ ਨਾਮ |
|---|
***
ਵੀਆਰਆਰਕੇ/ਐੱਸਐੱਚ/ਏਕੇ