ਪੀਐੱਮਇੰਡੀਆ
|
1 |
ਰੂਸੀ ਫੈਡਰੇਸ਼ਨ ਦੇ ਸੱਭਿਆਚਾਰਕ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਸੱਭਿਆਚਾਰ ਮੰਤਰਾਲੇ ਵਿਚਕਾਰ 2017-2019 ਲਈ ਸੱਭਿਆਚਾਰਕ ਅਦਾਨ -ਪ੍ਰਦਾਨ ਦਾ ਪ੍ਰੋਗਰਾਮ |
ਰਾਜਦੂਤ ਪੰਕਜ ਸਾਰਨ |
ਸੱਭਿਆਚਾਰ ਮੰਤਰੀ ਵਲਾਦੀਮੀਰ ਮੇਂਦਿਸਕੀ
|
|
2 |
ਕਰੈਡਿਟ ਪ੍ਰੋਟੋਕੋਲ ਨਾਲ ਕੁਡਨਕੁਲਮ ਐੱਨਪੀਪੀ (ਕੇਕੇ5 ਅਤੇ ਕੇਕੇ6) ਦੇ ਤੀਜੇ ਪੜਾਅ ਦੇ ਨਿਰਮਾਣ ਲਈ ਆਮ ਢਾਂਚਾਗਤ ਇਕਰਾਰਨਾਮਾ |
ਸ਼੍ਰੀ ਸਤੀਸ਼ ਕੁਮਾਰ ਸ਼ਰਮਾ, ਚੇਅਰਮੈਨ ਐੱਨਪੀਸੀਆਈਐੱਲ |
ਸ਼੍ਰੀ ਅਲੈਕਸੀ ਲਿਖੇਚੇਵ, ਸੀਈਓ ਰੋਸਾਟੋਮ
|
|
3 |
ਬੌਧਿਕ ਸੰਪਤੀ (ਰੋਸਪਾਟੈਂਟ) ਲਈ ਸੰਘੀ ਸੇਵਾ ਅਤੇ ਅਤੇ ਭਾਰਤੀ ਸਾਇੰਸ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਵਿਚਕਾਰ ਆਪਸੀ ਗਿਆਨ ਦੀ ਭਾਰਤੀ ਡਿਜੀਟਲ ਲਾਇਬ੍ਰੇਰੀ (ਟੀਕੇਡੀਐੱਲ) ਦੀ ਰੋਸਪਾਟੈਂਟ ਮਾਹਿਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਸਮਝੌਤਾ |
ਰਾਜਦੂਤ ਪੰਕਜ ਸਾਰਨ |
ਸ਼੍ਰੀ ਗ੍ਰਿਗਿਰੀ ਇਵੀਲੀਵੇ, ਰੋਸਪਾਟੈਂਟ ਦੇ ਮੁਖੀ
|
|
4 |
ਨਾਗਪੁਰ-ਸਿਕੰਦਰਾਬਾਦ ਹਿੱਸੇ ਵਿੱਚ ਉੱਚ ਗਤੀ ਸੇਵਾ ਲਾਗੂ ਕਰਨ ਲਈ ਜ਼ਰੂਰੀ ਤਿਆਰੀ ‘ਤੇ ਜੇਐੱਸਸੀ (ਰੂਸੀ ਰੇਲਵੇ) ਅਤੇ ਭਾਰਤ ਗਣਰਾਜ ਦੇ ਰੇਲ ਮੰਤਰਾਲੇ ਵਿਚਕਾਰ ਸਮਝੌਤਾ |
ਰਾਜਦੂਤ ਪੰਕਜ ਸਾਰਨ |
ਓਲੇਗ ਬੈਲੋਸਰੋਵ, ਪ੍ਰਧਾਨ ਰੂਸੀ ਰੇਲਵੇ |
|
5 |
ਅਲਰੋਸਾ ਜੁਆਇੰਟ ਸਟਾਕ ਕੰਪਨੀ (ਜਨਤਕ ਜੁਆਇੰਟ ਸਟਾਕ ਕੰਪਨੀ) ਅਤੇ ਭਾਰਤ ਦੀ ਕੀਮਤੀ ਪੱਥਰ ਅਤੇ ਗਹਿਣਿਆਂ ਦੇ ਨਿਰਯਾਤ ਦੇ ਪ੍ਰੋਤਸਾਹਨ ਲਈ ਪਰਿਸ਼ਦ ਦਰਮਿਆਨ ਸਹਿਯੋਗ ਦਾ ਸਮਝੌਤਾ |
ਸ਼੍ਰੀ ਪ੍ਰਵੀਨ ਸ਼ੰਕਰ ਪਾਂਡੇ, ਚੇਅਰਮੈਨ, ਮੋਤੀ ਅਤੇ ਗਹਿਣੇ ਨਿਰਯਾਤ ਪ੍ਰੋਤਸਾਹਨ ਪਰਿਸ਼ਦ (ਜੀਜੇਈਪੀਸੀ) |
ਸ਼੍ਰੀ ਸਰਗੇਈ ਇਵਾਨੋਵ, ਪ੍ਰਧਾਨ ਅਲਰੋਸਾ |
ਲੜੀ ਨੰਬਰ | ਸਮਝੌਤੇ ਦਾ ਸਿਰਲੇਖ | ਭਾਰਤੀ ਹਸਤਾਖਰਕਰਤਾ |
ਰੂਸੀ ਹਸਤਾਖਰਕਰਤਾ |
|---|
****
AKT/NT