Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਸਟਾਕਹੋਮ ਦੌਰੇ ਮੌਕੇ ਹਸਤਾਖਰ ਕੀਤੇ ਗਏ ਸਮਝੌਤੇ ਅਤੇ ਸਹਿਮਤੀ ਪ੍ਰੱਤਰਾਂ ਦੀ ਸੂਚੀ (ਅਪ੍ਰੈਲ 16-17, 2018)

ਪ੍ਰਧਾਨ ਮੰਤਰੀ ਦੇ ਸਟਾਕਹੋਮ ਦੌਰੇ ਮੌਕੇ ਹਸਤਾਖਰ ਕੀਤੇ ਗਏ ਸਮਝੌਤੇ ਅਤੇ ਸਹਿਮਤੀ ਪ੍ਰੱਤਰਾਂ ਦੀ ਸੂਚੀ (ਅਪ੍ਰੈਲ 16-17, 2018)

ਪ੍ਰਧਾਨ ਮੰਤਰੀ ਦੇ ਸਟਾਕਹੋਮ ਦੌਰੇ ਮੌਕੇ ਹਸਤਾਖਰ ਕੀਤੇ ਗਏ ਸਮਝੌਤੇ ਅਤੇ ਸਹਿਮਤੀ ਪ੍ਰੱਤਰਾਂ ਦੀ ਸੂਚੀ (ਅਪ੍ਰੈਲ 16-17, 2018)


ਭਾਰਤ ਅਤੇ ਸਵੀਡਨ ਦਰਮਿਆਨ ਸਹਿਮਤੀ ਖੇਤਰ ਸਮਝੌਤੇ

  • ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਸਵੀਡਨ ਦੇ ਉੱਦਮ ਅਤੇ ਨਵੀਨਤਾ ਮੰਤਰਾਲੇ ਵਿਚਕਾਰ ਸਥਾਈ ਭਵਿੱਖ ਲਈ ਭਾਰਤ-ਸਵੀਡਨ ਨਵੀਨਤਾ ਭਾਈਵਾਲੀ ਦਾ ਸਾਂਝਾ ਐਲਾਨ

ਭਾਰਤ ਅਤੇ ਡੈੱਨਮਾਰਕ ਵਿਚਕਾਰ ਸਮਝੌਤੇ

  • ਭਾਰਤ ਦੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਡੈੱਨਮਾਰਕ ਦੇ ਉਦਯੋਗ, ਕਾਰੋਬਾਰ ਅਤੇ ਵਿੱਤੀ ਮਾਮਲੇ ਮੰਤਰਾਲੇ ਵਿਚਕਾਰ ਸਥਾਈ ਅਤੇ ਸਮਾਰਟ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ।
  • ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ ਵਿਭਾਗ ਅਤੇ ਡੈੱਨਮਾਰਕ ਦੇ ਵਾਤਾਵਰਣ ਅਤੇ ਖੁਰਾਕ ਮੰਤਰਾਲੇ ਦੇ ਡੈਨਿਸ਼ ਵੈਟਰਨਰੀ ਅਤੇ ਖੁਰਾਕ ਫੁਡ ਏਡਮੀਨੀਸਟਰੇਸ਼ਨ ਡੀਪਾਰਟਮੈਂਟ ਵਿਚਕਾਰ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ।
  • ਫੂਡ ਸੇਫ਼ਟੀ ਅਤੇ ਸਟੈਂਡਰਜ਼ ਅਥਾਰਟੀ ਆਵ੍ ਇੰਡੀਆ ਅਤੇ ਡੈਨਿਸ਼ ਵੈਟਰਨਰੀ ਅਤੇ ਖ਼ਰਾਕ ਪ੍ਰਸ਼ਾਸਨ ਦਰਮਿਆਨ ਖ਼ਰਾਕ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ।
  • ਭਾਰਤੀ ਖੇਤੀਬਾੜੀ ਖੋਜ ਕੌਂਸਲ ਅਤੇ ਕੋਪਨਹੈਗਨ ਯੂਨੀਵਰਸਿਟੀ, ਸਾਇੰਸ ਫੈਕਲਟੀ, ਡੈੱਨਮਾਰਕ ਦਰਮਿਆਨ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਸਹਿਯੋਗ ਲਈ ਸਮਝੌਤਾ।

ਭਾਰਤ ਅਤੇ ਸਲੈਂਡ ਵਿਚਕਾਰ ਸਮਝੌਤਾ

  • ਭਾਰਤੀ ਸੱਭਿਆਚਾਰਕ ਸਬੰਧ ਕੌਂਸਲ ਅਤੇ ਆਈਸਲੈਂਡ ਯੂਨੀਵਰਸਿਟੀ ਦਰਮਿਆਨ ਹਿੰਦੀ ਭਾਸ਼ਾ ਲਈ ਆਈਸੀਸੀਆਰ ਚੇਅਰ ਦੀ ਸਥਾਪਨਾ ਲਈ ਸਮਝੌਤਾ।

********

AKT/HS