Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ ਪ੍ਰਤਿਸ਼ਠਿਤ ਜਨਤਕ ਹਸਤੀਆਂ ਤੋਂ ਹਾਊਡੀ ਮੋਦੀ ਈਵੈਂਟ ਲਈ ਪ੍ਰਸ਼ੰਸਾ ਮਿਲੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਿਊਸਟਨ ਸੰਬੋਧਨ ਦੀ ਅਮਰੀਕਾ ਵਿੱਚ ਕਈ ਪ੍ਰਤਿਸ਼ਠਿਤ ਜਨਤਕ ਹਸਤੀਆਂ ਵੱਲੋਂ ਸ਼ਲਾਘਾ ਕੀਤੀਰਿਪਬਲਿਕਨ ਪੀਟ ਓਲਸਨ, ਰਿਪਬਲਿਕਨ ਕੇਵਿਨ ਬ੍ਰਾਡੀ(Kevin Brady), ਸੈਨੇਟਰ ਜੌਨ ਕਾਰਨਿਨ, ਸੈਨੇਟਰ ਕੇਵਿਨ ਕ੍ਰੈਮਰ, ਸੈਨੇਟਰ ਟ੍ਰੈੱਡ ਕਰੂਜ਼, ਮਿਸੀਸਿਪੀ ਦੇ ਗਵਰਨਰ ਫਿਲ ਬਾਇਰੰਟ, ਗਵਰਨਰ ਮੈਟ ਬੇਵਿਨ, ਹਿਊਸਟਨ ਮੇਅਰ  ਸ਼ਾਮਲ ਹਨਭਾਰਤ ਦੀਆਂ ਪ੍ਰਤਿਸ਼ਠਿਤ ਹਸਤੀਆਂ ਜਿਵੇਂ ਕਿ ਵਿਕਾਸ ਖੰਨਾ, ਪ੍ਰਸੂਨ ਜੋਸ਼ੀ, ਕਰਨ ਜੌਹਰ, ਅਜੈ ਦੇਵਗਣ, ਮਿਲਿੰਦ ਦਿਓੜਾ ਅਤੇ ਰਿਸ਼ੀ ਕਪੂਰ ਨੇ ਵੀ ਉਨ੍ਹਾਂ ਦੇ ਭਾਸ਼ਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸ਼ਲਾਘਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

https://twitter.com/reppeteolson/status/1175891804899688448

 

https://twitter.com/repkevinbrady/status/1175799652848979968

 

https://twitter.com/johncornyn/status/1175869035302592513

 

https://twitter.com/senkevincramer/status/1175771057082511360

 

https://twitter.com/reppeteolson/status/1175891804899688448

 

https://twitter.com/philbryantms/status/1175886565958127619

 

https://twitter.com/govmattbevin/status/1175807179493990400

 

https://twitter.com/houstontx/status/1175815749228736513

 

https://twitter.com/thevikaskhanna/status/1175994756020785158

 

https://twitter.com/prasoonjoshi_/status/1175851990561296385

 

https://twitter.com/karanjohar/status/1175852121234632705

 

https://twitter.com/ajaydevgn/status/1176076112775925760

 

https://twitter.com/milinddeora/status/1175850678071115776

 

https://twitter.com/chintskap/status/1175789162517057537

 

 

***

ਵੀਆਰਆਰਕੇ/ਏਕੇ