ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰਾਇਲ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਸ਼ਿਮੋਨ ਪੇਰੇਜ (Shimon Peres) ਦੀ ਮੌਤ ‘ਤੇ ਇਸਰਾਇਲ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ” “ਸਾਬਕਾ ਰਾਸ਼ਟਰਪਤੀ ਸ਼ਿਮੋਨ ਪੇਰੇਜ ਦੀ ਮੌਤ ਨਾਲ ਸੰਸਾਰ ਨੂੰ ਪ੍ਰਮੁੱਖ ਨੇਤਾ ਅਤੇ ਭਾਰਤ ਨੂੰ ਇੱਕ ਦੋਸਤ ਦਾ ਘਾਟਾ ਪਿਆ ਹੈ। ਉਨ੍ਹਾਂ ਦੀ ਮੌਤ ਨਾਲ ਬਹੁਤ ਦੁਖ ਹੋਇਆ । ਇਸਰਾਇਲ ਦੇ ਲੋਕਾਂ ਨਾਲ ਸਾਨੂੰ ਹਮਦਰਦੀ ਹੈ। ” (“In former President Shimon Peres, we lost a key world leader and a friend of India. Pained by his demise. Our condolences to people of Israel”, the Prime Minister said.)
AKT/AK
In former President Shimon Peres, we lost a key world leader & a friend of India. Pained by his demise. Our condolences to people of Israel.
— Narendra Modi (@narendramodi) September 28, 2016