ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ( ISRO) ਦੇ ਵਿਗਿਆਨੀਆਂ ਨੂੰ ਨੇਵੀਗੇਸ਼ਨ ਉਪਗ੍ਰਹਿ ਆਈਆਰਐੱਨਐੱਸਐੱਸ – 1I ਦੇ ਸਫ਼ਲ ਪਰੀਖ਼ਣ ਉੱਤੇ ਵਧਾਈ ਦਿੱਤੀ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ,“ਨੈਵੀਗੇਸ਼ਨ ਉਪਗ੍ਰਹਿ ਆਈਆਰਐੱਨਐੱਸਐੱਸ – 1I ਦੇ ਪੀਐੱਸਐੱਲਵੀ ਦੁਆਰਾ ਸਫਲ ਪਰੀਖ਼ਣ ਉੱਤੇ ਸਾਡੇ ਵਿਗਿਆਨੀਆਂ ਨੂੰ ਵਧਾਈ । ਇਹ ਸਫਲਤਾ ਸਾਡੇ ਅੰਤਰਿਕਸ਼ ਪ੍ਰੋਗਰਾਮ ਦੇ ਲਾਭ ਦੇ ਨਾਲ – ਨਾਲ ਆਮ ਆਦਮੀ ਨੂੰ ਵੀ ਲਾਭ ਪਹੁੰਚਾਏਗੀ । ਇਸਰੋ ( ISRO) ਦੀ ਟੀਮ ਉੱਤੇ ਸਾਨੂੰ ਗਰਵ ਹੈ।”
***
AKT/AP
Congratulations to our scientists on the successful launch of navigation satellite IRNSS-1I by PSLV. This success will bring benefits of our space programme to the common man. Proud of team @isro!
— Narendra Modi (@narendramodi) April 12, 2018