Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੱਕ ਨਵੇਂ ਭਾਰਤ ਦੇ ਨਿਰਮਾਣ ਪ੍ਰਤੀ ਪ੍ਰਤੀਬੱਧਤਾ ਦੀ ਜਾਚਨਾ ਕੀਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਨਵੇਂ ਭਾਰਤ ਲਈ ਪ੍ਰਤਿੱਗਿਆ ਕਰਨ ਅਤੇ ਪ੍ਰਤੀਬੱਧਤਾ ਪ੍ਰਗਟਾਉਣ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,“ ਐੱਨਐੱਮ ਮੋਬਾਈਲ ਐਪ http://nm4.in/dnldapp ‘ਤੇ ਇੱਕ ਨਵੇਂ ਭਾਰਤ ਦੇ ਨਿਰਮਾਣ ਪ੍ਰਤੀ ਪ੍ਰਤਿੱਗਿਆ ਕਰੋ ਅਤੇ ਆਪਣੀ ਪ੍ਰਤੀਬੱਧਤਾ ਪ੍ਰਗਟਾਉ ।

ਇੱਕ ਨਵਾਂ ਭਾਰਤ ਉੱਭਰ ਰਿਹਾ ਹੈ , ਜਿਸ ਨੂੰ 125 ਕਰੋੜ ਭਾਰਤੀਆਂ ਦੀ ਤਾਕਤ ਅਤੇ ਹੁਨਰਾਂ ਨਾਲ ਬਲ ਮਿਲ ਰਿਹਾ ਹੈ ।
ਇਹ ਭਾਰਤ ਵਿਕਾਸ ਲਈ ਖੜ੍ਹਾ ਹੈ ।

ਜਦੋਂ ਅਸੀ 2022 ਵਿੱਚ ਅਜ਼ਾਦੀ ਦੇ 75 ਸਾਲ ਮਨਾਵਾਂਗੇ, ਸਾਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਚਾਹੀਦਾ ਹੈ ਜਿਸ ‘ਤੇ ਗਾਂਧੀ ਜੀ , ਸਰਦਾਰ ਪਟੇਲ ਅਤੇ ਡਾਕਟਰ ਬਾਬਾਸਾਹਿਬ ਅੰਬੇਡਕਰ ਨੂੰ ਮਾਣ ਹੋਵੇ।

***

AKT/HS