ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਰਵਾਇਤੀ ਭਾਰਤੀ ਦਸਤਕਾਰੀ ਇਨੋਵੇਸ਼ਨ ਅਤੇ ਵਿਸ਼ਵ-ਵਿਆਪੀ ਸਾਂਝੇਦਾਰੀ ਦੇ ਜ਼ਰੀਏ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ‘ਇੱਕ ਜ਼ਿਲ੍ਹਾ, ਇੱਕ ਉਤਪਾਦ’ ਪਹਿਲਕਦਮੀ ਸਥਾਨਕ ਦਸਤਕਾਰਾਂ ਨੂੰ ਬਾਜ਼ਾਰ ਤੱਕ ਪਹੁੰਚ ਹਾਸਲ ਕਰਨ, ਟਿਕਾਊ ਰੋਜ਼ੀ-ਰੋਟੀ ਪੈਦਾ ਕਰਨ, ਵਿਰਾਸਤ ਨੂੰ ਸੰਭਾਲਣ ਅਤੇ ਭਾਰਤ ਦੀ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ:
ਕੇਂਦਰੀ ਮੰਤਰੀ ਸ਼੍ਰੀਮਤੀ @nsitharaman ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਰਵਾਇਤੀ ਭਾਰਤੀ ਦਸਤਕਾਰੀ ਇਨੋਵੇਸ਼ਨ ਅਤੇ ਵਿਸ਼ਵ-ਵਿਆਪੀ ਸਾਂਝੇਦਾਰੀ ਦੇ ਜ਼ਰੀਏ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ।
‘ਇੱਕ ਜ਼ਿਲ੍ਹਾ, ਇੱਕ ਉਤਪਾਦ’ ਪਹਿਲਕਦਮੀ ਸਥਾਨਕ ਦਸਤਕਾਰਾਂ ਨੂੰ ਬਾਜ਼ਾਰ ਤੱਕ ਪਹੁੰਚ ਹਾਸਲ ਕਰਨ, ਟਿਕਾਊ ਰੋਜ਼ੀ-ਰੋਟੀ ਪੈਦਾ ਕਰਨ, ਵਿਰਾਸਤ ਨੂੰ ਸੰਭਾਲਣ ਅਤੇ ਭਾਰਤ ਦੀ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੀ ਹੈ।
Union Minister Smt. @nsitharaman highlights how traditional Indian craftsmanship can drive economic growth through innovation and global partnerships.
The ‘One District, One Product’ initiative is helping local crafts gain market access, create sustainable livelihoods, preserve… https://t.co/idUMMgPSbq
— PMO India (@PMOIndia) July 19, 2026
*******
ਐੱਮਜੇਪੀਐੱਸ/ਐੱਸਐੱਸ/ਵੀਜੇ
Union Minister Smt. @nsitharaman highlights how traditional Indian craftsmanship can drive economic growth through innovation and global partnerships.
— PMO India (@PMOIndia) July 19, 2026
The 'One District, One Product' initiative is helping local crafts gain market access, create sustainable livelihoods, preserve… https://t.co/idUMMgPSbq