Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਘੇ ਤੇਲਗੂ ਕਵੀ, ਗੀਤਕਾਰ ਅਤੇ ਲੇਖਕ ਸ਼੍ਰੀ ਸੀ. ਨਰਾਇਣ ਰੈੱਡੀ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲਗੂ ਕਵੀ, ਗੀਤਕਾਰ ਅਤੇ ਲੇਖਕ ਸ੍ਰੀ ਸੀ ਨਰਾਇਣ ਰੈਡੀ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਸੀ. ਨਾਰਾਇਣ ਰੈੱਡੀ ਦਾ ਦਿਹਾਂਤ ਸਾਹਿਤਕ ਸੰਸਾਰ ਨੂੰ ਵੱਡਾ ਨੁਕਸਾਨ ਹੈ। ਉਨ੍ਹਾਂ ਦੀਆਂ ਕਿਰਤਾਂ ਨੇ ਕਈ ਪੀੜ੍ਹੀਆਂ ਦੇ ਲੋਕਾਂ ਨੂੰ ਇੱਕ ਸੁਰ ਕੀਤਾ।

ਇਨ੍ਹਾਂ ਉਦਾਸ ਪਲਾਂ ਵਿੱਚ ਮੇਰੇ ਵਿਚਾਰ ਸ਼੍ਰੀ ਕੇ. ਨਾਰਾਇਣ ਰੈਡੀ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਹਨ।”

***

AKT/AK