Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਅਰਫੋਰਸ ਦਿਵਸ `ਤੇ ਵਧਾਈਆਂ ਦਿੱਤੀਆਂ।


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਅਰਫੋਰਸ ਦਿਵਸ `ਤੇ ਵਧਾਇਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ‘‘ ਏਅਰਫੋਰਸ ਦਿਵਸ `ਤੇ ਸਾਡੇ ਦਲੇਰ ਹਵਾਈ ਲੜਾਕੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਦੀ ਦ੍ਰਿੜਤਾ ਅਤੇ ਦਲੇਰੀ ਇਹ ਨਿਸ਼ਚਿਤ ਕਰਦੀਆਂ ਹਨ। ਕਿ ਸਾਡੇ ਅਸਮਾਨ ਸੁਰੱਖਿਅਤ ਹਨ ’’

***

AKT/HS