ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਕੁਸ਼ਤੀ ਚੈਂਪਿਅਨਸ਼ਿਪ ਵਿੱਚ ਸੋਨ ਤਮਗਾ ਜਿਤਣ `ਤੇ ਸ਼੍ਰੀ ਬਜਰੰਗ ਪੂਨਿਆ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਏਸ਼ੀਆਈ ਕੁਸ਼ਤੀ ਚੈਂਪਿਅਨਸ਼ਿਪ ਵਿੱਚ ਸੋਨ ਤਮਗਾ ਜਿਤਣ `ਤੇ ਬਜਰੰਗ ਪੂਨਿਆ ਨੂੰ ਵਧਾਈਆਂ। ਭਾਰਤ ਨੂੰ ਉਸ ਦੀਆਂ ਮਿਸਾਲੀ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ।”
AKT/NT
Congratulations to Bajrang Punia for securing the Gold in Asian Wrestling Championship. India is very proud of his exemplary accomplishment.
— Narendra Modi (@narendramodi) May 13, 2017