Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੇਰਲ ਨੂੰ ਇਸ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਨੇ ਅੱਜ ਕੇਰਲ  ਦੇ ਲੋਕਾਂ ਨੂੰ ਇਸ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ।

ਰਾਜ ਪੁਨਰਗਠਨ ਐਕਟ ਤਹਿਤ 1 ਨਵੰਬਰ 1956 ਨੂੰ ਕੀਤਾ ਗਿਆ ਸੀ ।

ਉਨ੍ਹਾਂ ਕਿਹਾ ,  “ਕੇਰਲ ਪਿਰਾਵੀ ਦਿਵਸ ‘ਤੇ ਕੇਰਲ ਦੇ ਮੇਰੇ ਭੈਣਾਂ ਅਤੇ ਭਰਾਵਾਂ ਨੂੰ ਸ਼ੁਭਕਾਮਨਾਵਾਂ। ਇਸ ਰਾਜ ਦੇ ਲੋਕਾਂ ਨੇ ਰਾਸ਼ਟਰ ਨੂੰ ਸ਼ਾਨਦਾਰ ਯੋਗਦਾਨ ਦਿੱਤੇ ਹਨ। ਕਾਮਨਾ ਕਰਦਾ ਹਾਂ ਕਿ ਇਸ ਰਾਜ ਦੇ ਲੋਕ ਖੁਸ਼ੀ ਅਤੇ ਖੁਸ਼ਹਾਲ ਰਹਿਣ।”

 

***

 

 ਵੀਆਰਆਰਕੇ/ਐੱਸਐੱਚ