ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਣੇ ਵਿੱਚ ਸ਼ੁਰੂ ਹੋ ਰਹੀਆਂ ਖੇਲੋ ਇੰਡੀਆ ਯੂਥ ਗੇਮਸ (ਖੇਡਾਂ) ਦੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ ਅੱਜ ਪੁਣੇ ਵਿੱਚ ਸ਼ੁਰੂ ਹੋ ਰਹੀਆਂ ਖੇਲੋ ਇੰਡੀਆ ਯੂਥ ਗੇਮਸ (ਖੇਡਾਂ) ਵਿੱਚ ਹਿੱਸਾ ਲੈ ਰਹੇ ਸਾਰੇ ਨੌਜਵਾਨ ਮਿੱਤਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਹ ਟੂਰਨਾਮੈਂਟ ਸਰਬਉੱਚਤਮ ਖੇਡ ਪ੍ਰਤਿਭਾ ਉਜਾਗਰ ਕਰੇ ਅਤੇ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੇ ਖੇਡ ਸੁਪਨੇ ਪੂਰੇ ਕਰਨ ਲਈ ਇੱਕ ਮੰਚ ਦੇਵੇ।
ਵਧੇਰੇ ਖੇਡਾਂ, ਬਿਹਤਰ ਸਿਹਤ ਅਤੇ ਤੰਦਰੁਸਤ ਰਾਸ਼ਟਰ!5 ਮਿੰਟ ਔਰ ਇਕ ਵੱਡਾ ਯਤਨ ਹੈ ਜੋ ਕਿ ਭਾਰਤ ਭਰ ਵਿੱਚ ਫਿੱਟਨੈਸ ਪੱਧਰ ਵਧਾਵੇਗਾ। ਇਹ ਦੇਖਕੇ ਖੁਸ਼ੀ ਹੁੰਦੀ ਹੈ ਕਿ ਉੱਘੇ ਅਥਲੀਟ ਆਪਣੇ ਅਨੁਭਵਾਂ ਬਾਰੇ ਗੱਲ ਕਰਦੇ ਹਨ ਅਤੇ ਮੈਦਾਨ ਵਿੱਚ ਵਧੇਰੇ ਸਮਾਂ ਬਿਤਾਉਂਦੇ ਹਨ।”
ਏਕੇਟੀ /ਵੀਜੇ
My best wishes to all young friends taking part in the Khelo India Youth Games, which are beginning in Pune today.
— Narendra Modi (@narendramodi) January 9, 2019
May this tournament showcase the best sporting talent and give our youth a platform to fulfil their sporting dreams. @kheloindia
More sports, better health and a fitter nation! #5MinuteAur is a great effort that will further fitness levels across India.
— Narendra Modi (@narendramodi) January 9, 2019
It’s also wonderful to see noted athletes talk about their own experiences vis-à-vis spending more time on the field. @kheloindia