ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗਿਆਨ, ਬੁੱਧੀ ਅਤੇ ਦੂਰ-ਅੰਦੇਸ਼ੀ ਵਰਗੇ ਗੁਣ ਜੀਵਨ ਵਿੱਚ ਸਫਲਤਾ ਦੀ ਨੀਂਹ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਗੁਣਾਂ ਨਾਲ ਭਰਪੂਰ ਵਿਅਕਤੀ ਸਭ ਤੋਂ ਮੁਸ਼ਕਲ ਚੁਣੌਤੀਆਂ ’ਤੇ ਵੀ ਕਾਬੂ ਪਾਉਣ ਅਤੇ ਜੇਤੂ ਬਣ ਕੇ ਉੱਭਰਨ ਦੇ ਸਮਰੱਥ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“शास्त्रे प्रतिष्ठा सहजश्च बोधः प्रागल्भ्यमभ्यस्तगुणा च वाणी।
कालानुरोधः प्रतिभानवत्त्वमेते गुणाः कामदुघाः क्रियासु॥”
ਇਸ ਸੁਭਾਸ਼ਤਮ ਦਾ ਅਰਥ ਹੈ ਕਿ ਵਿਸ਼ੇ ਦਾ ਪ੍ਰਮਾਣਿਕ ਗਿਆਨ, ਕੁਦਰਤੀ ਸੂਝ-ਬੂਝ, ਨਿਡਰ ਆਤਮ-ਵਿਸ਼ਵਾਸ, ਅਭਿਆਸ ਵੱਲੋਂ ਨਿਖਾਰੀ ਗਈ ਪ੍ਰਭਾਵਸ਼ਾਲੀ ਬਾਣੀ, ਸਮੇਂ ਦੀ ਮੰਗ ਨੂੰ ਪਛਾਣਨ ਦੀ ਦੂਰ-ਅੰਦੇਸ਼ੀ ਅਤੇ ਨਿਰੰਤਰ ਨਵੀਂ ਸੂਝ-ਬੂਝ – ਇਹ ਛੇ ਗੁਣ ਮਨੁੱਖ ਦੇ ਹਰ ਕਾਰਜ ਵਿੱਚ ‘ਕਾਮਧੇਨੁ’ ਵਾਂਗ ਸਿੱਧ ਹੁੰਦੇ ਹਨ, ਜੋ ਹਰ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“ਗਿਆਨ, ਸੂਝ-ਬੂਝ ਅਤੇ ਦੂਰ-ਅੰਦੇਸ਼ੀ ਵਰਗੇ ਗੁਣ ਜ਼ਿੰਦਗੀ ਵਿੱਚ ਸਫਲਤਾ ਦੀ ਨੀਂਹ ਹਨ। ਇਨ੍ਹਾਂ ਗੁਣਾਂ ਨਾਲ ਭਰਪੂਰ ਵਿਅਕਤੀ ਸਭ ਤੋਂ ਔਖੀਆਂ ਚੁਣੌਤੀਆਂ ’ਤੇ ਵੀ ਜਿੱਤ ਪ੍ਰਾਪਤ ਕਰ ਲੈਂਦਾ ਹੈ।”
शास्त्रे प्रतिष्ठा सहजश्च बोधः प्रागल्भ्यमभ्यस्तगुणा च वाणी।
कालानुरोधः प्रतिभानवत्त्वमेते गुणाः कामदुघाः क्रियासु॥”
ज्ञान, विवेक और दूरदर्शिता जैसे सद्गुण जीवन में सफलता का प्रमुख आधार हैं। इनसे समृद्ध व्यक्ति कठिन से कठिन चुनौतियों में भी विजयी होता है।
शास्त्रे प्रतिष्ठा सहजश्च बोधः प्रागल्भ्यमभ्यस्तगुणा च वाणी ।
कालानुरोधः प्रतिभानवत्त्वमेते गुणाः कामदुघाः क्रियासु ॥ pic.twitter.com/CEbEwoc7wl
— Narendra Modi (@narendramodi) June 19, 2026
*************
ਐੱਮਜੇਪੀਐੱਸ/ਐੱਸਐੱਸ/ਐੱਸਟੀ