Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਰੂ ਪੂਰਣਿਮਾ ’ਤੇ ਲੋਕਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਰੂ ਪੂਰਣਿਮਾ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਗੁਰੂ ਪੂਰਣਿਮਾ ਕੇ ਪਾਵਨ ਅਵਸਰ ਪਰ ਦੇਸ਼ਵਾਸੀਉਂ ਕੋ ਹਾਰਦਿਕ ਸ਼ੁਭਕਾਮਨਾਏਂ। ਸਭ ਨੂੰ ਗੁਰੂ ਪੂਰਣਿਮਾ ਦੀਆਂ ਸ਼ੁਭਕਾਮਨਾਵਾਂ। ਸਾਡਾ ਸਮਾਜ ਅਧਿਆਪਕਾਂ ਦਾ ਉੱਚ ਸਨਮਾਨ ਕਰਦਾ ਹੈ। ਅਸੀਂ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਜੋ ਸਦਾ ਸਾਨੂੰ ਪ੍ਰੇਰਿਤ ਕਰਦੇ ਅਤੇ ਬਿਹਤਰੀਨ ਪਹਿਲੂ ਉਜਾਗਰ ਕਰਦੇ ਹਨ।”

*****

ਏਕੇਟੀ/ਕੇਪੀ