Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਗੁੱਡ ਫ਼੍ਰਾਈਡੇ’ ਮੌਕੇ ਯਿਸੂ ਮਸੀਹ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ‘ਗੁੱਡ ਫ਼੍ਰਾਈਡੇ’ ਮੌਕੇ ਯਿਸੂ ਮਸੀਹ ਦੀ ਸੇਵਾ ਤੇ ਬਲੀਦਾਨ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ,”ਅੱਜ, ਗੁੱਡ ਫ਼੍ਰਾਈਡੇ ਮੌਕੇ, ਅਸੀਂ ਯਿਸੂ ਮਸੀਹ ਦੀ ਸੇਵਾ ਤੇ ਬਲੀਦਾਨ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦਾ ਜੀਵਨ ਮਨੁੱਖੀ ਦੁੱਖਾਂ ਨੂੰ ਘਟਾਉਣ ਪ੍ਰਤੀ ਸਮਰਪਿਤ ਰਿਹਾ ਸੀ।”

***

AKT/NT