Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਸਟਿਸ ਪੀਐੱਨ ਭਗਵਤੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਸਟਿਸ ਪੀਐੱਨ ਭਗਵਤੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,“ਜਸਟਿਸ ਪੀਐੱਨ ਭਗਵਤੀ ਦਾ ਅਕਾਲ ਚਲਾਣਾ ਦੁਖਦਾਈ ਹੈ। ਭਾਰਤ ਦੇ ਕਾਨੂੰਨੀ ਭਾਈਚਾਰੇ ਦੇ ਉਹ ਮਹਾਰਥੀ ਸਨ। ਮੇਰੀਆਂ ਡੂੰਘੀਆਂ ਸੰਵੇਦਨਾਵਾਂ।

ਜਸਟਿਸ ਪੀਐੱਨ ਭਗਵਤੀ ਦੇ ਸ਼ਾਨਦਾਰ ਯੋਗਦਾਨ ਸਦਕਾ ਸਾਡਾ ਜੁਡੀਸ਼ੀਅਲ ਸਿਸਟਮ ਵਧੇਰੇ ਪਹੁੰਚਯੋਗ ਬਣਿਆ ਤੇ ਲੱਖਾਂ ਦੀ ਅਵਾਜ਼ ਬਣਿਆ।

AKT/SH