Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਸਟਿਸ ਲੀਲਾ ਸੇਠ ਦੇ ਗੁਜ਼ਰਨ ‘ਤੇ ਦੁੱਖ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਸਟਿਸ ਲੀਲਾ ਸੇਠ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਸਟਿਸ ਲੀਲਾ ਸੇਠ ਦੇ ਗੁਜ਼ਰ ਜਾਣ ਤੇ ਓਹ ਦੁਖੀ ਹਨ। ਉਨ੍ਹਾਂ ਦੇ ਕਾਨੂੰਨੀ ਖੇਤਰ ਵਿਚ ਕੀਤਾ ਕਮਾਲ ਦਾ ਯੋਗਦਾਨ ਯਾਦ ਰਹੇਗਾ । ਮੇਰੀ ਸਵੇਦਨਾ ਉਨਾਂ ਨਾਲ ਹੈ।”

AKT/HS