ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਸੈਟ-11 ਦੇ ਸਫ਼ਲ ਲਾਂਚ ‘ਤੇ ਇਸਰੋ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਪੁਲਾੜ ਪ੍ਰੋਗਰਾਮ ਲਈ ਇੱਕ ਪ੍ਰਮੁੱਖ ਮੀਲ-ਪੱਥਰ, ਜੋ ਦੂਰ-ਦਰਾਜ ਦੇ ਖੇਤਰਾਂ ਨੂੰ ਜੋੜਕੇ ਕਰੋੜਾਂ ਭਾਰਤੀਆਂ ਦੇ ਜੀਵਨ ਬਦਲੇਗਾ! ਭਾਰਤ ਦੇ ਸਭ ਤੋਂ ਭਾਰੀ, ਵੱਡੇ ਅਤੇ ਅਤਿ ਅਧੁਨਿਕ ਹਾਈ ਥਰੂਪੁੱਟ (most-advanced high throughput) ਸੰਚਾਰ ਸੈਟੇਲਾਈਟ ਜੀਸੈਟ-11 ਦੇ ਸਫ਼ਲ ਲਾਂਚ ‘ਤੇ ਇਸਰੋ ਨੂੰ ਵਧਾਈਆਂ।
ਭਾਰਤ ਨੂੰ ਆਪਣੇ ਸਾਇੰਸਦਾਨਾਂ ‘ਤੇ ਮਾਣ ਹੈ ਜੋ ਪੈਮਾਨੇ, ਪ੍ਰਾਪਤੀਆਂ ਅਤੇ ਸਫ਼ਲਤਾ ਦੇ ਉੱਚ ਮਿਆਰ ਇਨੋਵੇਟ ਕਰਦੇ ਤੇ ਕਾਇਮ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਸ਼ਾਨਦਾਰ ਕੰਮ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦਾ ਹੈ।”
*****
ਏਕੇਟੀ/ਕੇਪੀ
A major milestone for our space programme, which will transform the lives of crores of Indians by connecting remote areas!
— Narendra Modi (@narendramodi) December 5, 2018
Congrats to @isro for the successful launch of GSAT-11, which is the heaviest, largest and most-advanced high throughput communication satellite of India.
India is proud of our scientists, who keep innovating and setting high standards of scale, achievements and succcess. Their remarkable work inspires every Indian. @isro
— Narendra Modi (@narendramodi) December 5, 2018