ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਵਿੱਚ ‘ਗਲੋਬਲ ਇਨਵੈਸਟਰਜ਼’ ਸਿਖਰ ਸੰਮੇਲਨ 2017 ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ” @ਇਨਵੈਸਟ ਝਾਰਖੰਡ ਲਈ ਸ਼ੁਭਕਾਮਨਾਵਾਂ। ਇਸ ਸਿਖਰ ਸੰਮੇਲਨ ਦੀ ਵਿਚਾਰ ਚਰਚਾ ਦੇ ਸਾਰਥਿਕ ਨਤੀਜੇ ਝਾਰਖੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
@ਇਨਵੈਸਟ ਝਾਰਖੰਡ ਰਾਹੀਂ ਹੋਇਆ ਨਿਵੇਸ਼ ਰਾਜ ਦੇ ਲੋਕਾਂ ਲਈ ਕਈ ਮੌਕੇ ਸਿਰਜੇਗਾ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਖੰਭ ਲਾਵੇਗਾ ।
ਝਾਰਖੰਡ ਦੇ ਲੋਕਾਂ ਦਾ ਹੁਨਰ ਅਤੇ ਦ੍ਰਿੜਤਾ ਅਤੇ ਝਾਰਖੰਡ ਸਰਕਾਰ ਦੇ ਸਰਗਰਮ ਯਤਨ ਰਾਜ ਵਿੱਚ ਵਿਕਾਸ ਦਾ ਰਿਕਾਰਡ ਦਰਜ ਕਰ ਰਹੇ ਹਨ।”
ਏਕੇਟੀ/ਐੱਨਟੀ
Best wishes for @InvestJharkhand. May the deliberations in this Summit lead to fruitful outcomes that contribute to Jharkhand’s growth: PM
— PMO India (@PMOIndia) February 16, 2017
Investment generated from @InvestJharkhand will create several opportunities for people of the state & give wings to their aspirations: PM
— PMO India (@PMOIndia) February 16, 2017
Skills & determination of people of Jharkhand & proactive efforts of Jharkhand Government are bringing record development in the state: PM
— PMO India (@PMOIndia) February 16, 2017