Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟੀਐੱਸਆਰ ਸੁਬਰਾਮਣੀਅਨ ਦੇ ਅਕਾਲ ਚਲਾਣੇ ‘ਤੇ ਸੰਵੇਦਨਾਵਾਂ ਪ੍ਰਗਟਾਈਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਸੀਨੀਅਰਸਿਵਲ ਅਧਿਕਾਰੀ ਟੀਐੱਸਆਰ ਸੁਬਰਾਮਣੀਅਨ ਦੇ ਅਕਾਲ ਚਲਾਣੇ ‘ਤੇ ਦੁਖ ਅਤੇਸੰਵੇਦਨਾਵਾਂ ਪ੍ਰਗਟਾਈਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,‘‘ ਸ਼੍ਰੀ ਟੀਐੱਸਆਰ ਸੁਬਰਾਮਣੀਅਨ ਨੇ ਆਪਣੇ-ਆਪ ਨੂੰ ਉੱਘੇ ਨੌਕਰਸ਼ਾਹ ਵਜੋਂ ਪ੍ਰਤਿਸ਼ਠਿਤ ਕੀਤਾ। ਉਨ੍ਹਾਂ ਨੇ ਆਪਣੀਆਂਸ਼ਾਨਦਾਰ ਲਿਖਤਾਂ ਰਾਹੀਂ ਮਹੱਤਵਪੂਰਨ ਜਨ ਹਿਤ ਦੇ ਵਿਸ਼ਿਆਂ ‘ਤੇ ਵੀ ਆਪਣੀ ਛਾਪ ਛੱਡੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਅਤਿਅੰਤ ਦੁਖੀ ਹਾਂ। ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਮਿੱਤਰਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟਾਉਂਦਾ ਹਾਂ।’’

***

ਏਕੇਟੀ/ਐੱਚਐੱਸ