ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਕੇ ਪ੍ਰਥਮ ਰਾਸ਼ਟਰਪਤੀ ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਕੋ ਉਨਕੀ ਜਯੰਤੀ ਪਰ ਕੋਟਿ-ਕੋਟਿ ਨਮਨ। ਅਪ੍ਰਤਿਮ ਪ੍ਰਤਿਭਾ ਕੇ ਧਨੀ ਏਵੰ ਸਾਦਾ ਜੀਵਨ-ਉੱਚ ਵਿਚਾਰ ਕੇ ਪ੍ਰਤੀਕ ਰਾਜੇਂਦਰ ਬਾਬੂ ਦੇਸ਼ਵਾਸੀਓਂ ਕੇ ਲਿਏ ਸਦਾ ਪ੍ਰੇਰਣਾਸ੍ਰੋਤ ਰਹੇਂਗੇ।”
***
ਏਕੇਟੀ/ਐੱਸਐੱਚ
देश के प्रथम राष्ट्रपति भारत रत्न डॉ. राजेन्द्र प्रसाद को उनकी जयंती पर कोटि-कोटि नमन।अप्रतिम प्रतिभा के धनी एवं सादा जीवन-उच्च विचार के प्रतीक राजेन्द्र बाबू देशवासियों के लिए सदा प्रेरणास्रोत रहेंगे।
— Narendra Modi (@narendramodi) December 3, 2018