Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਰਾਜੇਂਦਰ ਪ੍ਰਸਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਕੇ ਪਹਲੇ ਰਾਸ਼ਟਰਪਤੀ ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਕੋ ਉਨਕੀ ਜਨਮ-ਜਯੰਤੀ ਪਰ ਸ਼ਤ-ਸਤ ਨਮਨ। ਉਨਹੋਂਨੇ ਆਜ਼ਾਦੀ ਕੇ ਆਂਦੋਲਨ ਮੇਂ ਅਤਯੰਤ ਸਕ੍ਰਿਯ ਭੂਮਿਕਾ ਨਿਭਾਈ, ਸਾਥ ਹੀ ਸੰਵਿਧਾਨ ਕੇ ਨਿਰਮਾਣ ਮੇਂ ਭੀ ਵਿਸ਼ਿਸ਼ਟ ਯੋਗਦਾਨ ਦਿਯਾ। ਵਿਨਮਰਤਾ ਔਰ ਵਿਦ੍ਵਤਾ ਸੇ ਭਰਾ ਉਨਕਾ ਵਯਕਤਿਤਵ ਦੇਸ਼ਵਾਸੀਯੋਂ ਕੋ ਸਦਾ ਪ੍ਰੇਰਿਤ ਕਰਦਾ ਰਹੇਗਾ।”