ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤਕਨੀਕ ਭਾਰਤ ਦੀ ਸਭ ਤੋਂ ਵੱਡੀ ਇਕੁਆਲਾਇਜ਼ਰ (ਬਰਾਬਰਤਾ ਲਿਆਉਣ ਵਾਲੀ) ਬਣ ਗਈ ਹੈ ਅਤੇ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਕਾਰਪੋਰੇਟ ਅਧਿਕਾਰੀਆਂ ਤੱਕ, ਸਾਰਿਆਂ ਨੂੰ ਸਸ਼ਕਤ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇੰਡੀਆ ਸਟੈਕ, ਯੂਪੀਆਈ, ਜੈਮ ਟ੍ਰਿਨਿਟੀ, ਅਤੇ ਕੋਵਿਨ ਵਰਗੀਆਂ ਪਹਿਲਕਦਮੀਆਂ ਰਾਹੀਂ, ਨਵੀਨਤਾ ਅਤੇ ਸਮਾਵੇਸ਼ਨ ਨੇ ਜੀਵਨ ਬਦਲ ਦਿੱਤਾ ਹੈ, ਸ਼ਾਸਨ ਵਿੱਚ ਸੁਧਾਰ ਕੀਤਾ ਹੈ ਅਤੇ ਵਿਸ਼ਵ ਮੰਚ ‘ਤੇ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ।”
ਐਕਸ ‘ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ:
ਕੇਂਦਰੀ ਮੰਤਰੀ ਸ਼੍ਰੀ @AshwiniVaishnaw ਲਿਖਦੇ ਹਨ ਕਿ ਤਕਨੀਕ ਭਾਰਤ ਦੀ ਸਭ ਤੋਂ ਵੱਡੀ ਇਕੁਆਲਾਇਜ਼ਰ ਬਣ ਗਈ ਹੈ, ਜਿਸਨੇ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਕਾਰਪੋਰੇਟ ਅਧਿਕਾਰੀਆਂ ਤੱਕ, ਸਾਰਿਆਂ ਨੂੰ ਸਸ਼ਕਤ ਬਣਾਇਆ ਹੈ। ਇੰਡੀਆ ਸਟੈਕ, ਯੂਪੀਆਈ, ਜੈਮ ਟ੍ਰਿਨਿਟੀ ਅਤੇ ਕੋਵਿਨ ਵਰਗੀਆਂ ਪਹਿਲਕਦਮੀਆਂ ਰਾਹੀਂ, ਨਵੀਨਤਾ ਅਤੇ ਸਮਾਵੇਸ਼ਨ ਨੇ ਜੀਵਨ ਬਦਲ ਦਿੱਤਾ ਹੈ, ਸ਼ਾਸਨ ਵਿੱਚ ਸੁਧਾਰ ਕੀਤਾ ਹੈ ਅਤੇ ਵਿਸ਼ਵ ਮੰਚ ‘ਤੇ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ।
Union Minister Shri @AshwiniVaishnaw writes that technology has become India’s greatest equaliser, empowering everyone from street vendors to corporate executives. Through initiatives such as India Stack, UPI, JAM trinity and CoWIN, innovation and inclusion have transformed… pic.twitter.com/sgxesZugI4
— PMO India (@PMOIndia) September 19, 2025
************
ਪੀਕੇ/ ਕੇਸੀ/ ਕੇਪੀ
Union Minister Shri @AshwiniVaishnaw writes that technology has become India's greatest equaliser, empowering everyone from street vendors to corporate executives. Through initiatives such as India Stack, UPI, JAM trinity and CoWIN, innovation and inclusion have transformed… pic.twitter.com/sgxesZugI4
— PMO India (@PMOIndia) September 19, 2025