ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ ”ਸ਼੍ਰੀ ਤ੍ਰਿਵੇਂਦਰ ਸਿੰਘ ਯਾਦਵ ਅਤੇ ਸਮੁੱਚੀ ਟੀਮ ਨੂੰ ਸਹੁੰ ਚੁੱਕਣ ‘ਤੇ ਵਧਾਈਆਂ । ਮੈਨੂੰ ਯਕੀਨ ਹੈ ਕਿ ਉਹ ਸਖਤ ਮਿਹਨਤ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨਗੇ।
ਉੱਤਰਾਖੰਡ ਦੀ ਨਵੀਂ ਸਰਕਾਰ ਰਿਕਾਰਡ ਵਿਕਾਸ ਨਾਲ ਰਾਜ ਦੇ ਲੋਕਾਂ ਵੱਲੋਂ ਦਿੱਤਾ ਅਥਾਹ ਪਿਆਰ ਵਾਪਸ ਕਰੇਗੀ। ”
AKT/SH
Congratulations to Shri Trivendra Singh Rawat & the entire team sworn in today. Am sure they will work hard & fulfil people's aspirations.
— Narendra Modi (@narendramodi) March 18, 2017
The new Uttarakhand government will return the tremendous affection shown by the people of the state with record development.
— Narendra Modi (@narendramodi) March 18, 2017