ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੇ ਮੌਕੇ ‘ਤੇ ਦਿੱਤੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਖੇਤਰੀ ਵਿਕਾਸ ਅਤੇ ਰਾਸ਼ਟਰੀ ਪ੍ਰਗਤੀ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ:
“ਦਮਨ ਵਿੱਚ ਮਿਲੇ ਇਸ ਵਿਸ਼ੇਸ਼ ਸਵਾਗਤ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਐੱਨ.ਡੀ.ਏ. ਸਰਕਾਰ ਨੇ ਦਮਨ ਅਤੇ ਦੀਵ ਦੇ ਵਿਕਾਸ ਲਈ ਮਹੱਤਵਪੂਰਨ ਸਾਧਨ ਸਮਰਪਿਤ ਕੀਤੇ ਹਨ। ਵੱਖ-ਵੱਖ ਪ੍ਰੋਜੈਕਟਾਂ ਨੇ ਇੱਥੋਂ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਹੈ।”
I am honoured by the special welcome in Daman. The NDA Government has devoted significant resources for the development of Daman and Diu. Various projects have improved the quality of life for the people. pic.twitter.com/iavFDcDvJS
— Narendra Modi (@narendramodi) June 5, 2026
“ਮੈਂ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਦੌਰਾਨ ਸਫ਼ਾਈ ਨਾਲ ਜੁੜੇ ਸ਼ਾਨਦਾਰ ਯਤਨਾਂ ਲਈ ਦਮਨ ਦੇ ਲੋਕਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਜਦੋਂ ਸਫ਼ਾਈ ਨੂੰ ਉਤਸ਼ਾਹ ਮਿਲਦਾ ਹੈ ਤਾਂ ਇਸ ਨਾਲ ਸਿਹਤ ਸੰਭਾਲ ਤੋਂ ਲੈ ਕੇ ਸੈਰ-ਸਪਾਟੇ ਤੱਕ ਵੱਖ-ਵੱਖ ਖੇਤਰਾਂ ਨੂੰ ਹੁਲਾਰਾ ਮਿਲਦਾ ਹੈ।
ਅੱਜ ਦੇ ਪ੍ਰੋਗਰਾਮ ਦੀਆਂ ਕੁਝ ਹੋਰ ਝਲਕੀਆਂ ਇੱਥੇ ਦਿੱਤੀਆਂ ਗਈਆਂ ਹਨ।”
I would like to compliment the people of Daman for the outstanding Swachhata related endeavours in the run-up to today’s programme. When cleanliness is furthered, it boosts diverse sectors ranging from healthcare to tourism.
Here are some more glimpses from today’s welcome. pic.twitter.com/3xpEj5v8Gy
— Narendra Modi (@narendramodi) June 5, 2026
“ਆਲਮੀ ਸੰਕਟ ਦੇ ਇਸ ਦੌਰ ਵਿੱਚ 140 ਕਰੋੜ ਦੇਸ਼-ਵਾਸੀਆਂ ਦੇ ਸਮੂਹਿਕ ਯਤਨਾਂ ਸਦਕਾ ਭਾਰਤ ਖ਼ੁਦ ਨੂੰ ਸੰਭਾਲ ਵੀ ਰਿਹਾ ਹੈ ਅਤੇ ਸਭ ਤੋਂ ਅੱਗੇ ਰਹਿਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਸਫ਼ਲ ਵੀ ਹੋ ਰਹੀਆਂ ਹਨ। ਦੇਸ਼ ਦੀ ਵਿਕਾਸ ਦੀ ਗਤੀ ਨੂੰ ਲੈ ਕੇ ਅੱਜ ਆਏ ਅੰਕੜੇ ਵੀ ਇਸ ਦੇ ਗਵਾਹ ਹਨ।”
वैश्विक संकट के इस दौर में 140 करोड़ देशवासियों के सामूहिक प्रयासों से भारत खुद को संभाल भी रहा है और सबसे आगे रहने के उसके प्रयास सफल भी हो रहे हैं। देश की विकास गति को लेकर आज आए आंकड़े भी इसके गवाह हैं। pic.twitter.com/ZjCB0ikiuY
— Narendra Modi (@narendramodi) June 5, 2026
“ਦਾਦਰਾ ਅਤੇ ਨਗਰ ਹਵੇਲੀ ਦੇ ਨਾਲ-ਨਾਲ ਦਮਨ ਅਤੇ ਦੀਵ ਵਿੱਚ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਹਨ। ਇੱਥੋਂ ਦੀ ਜਨਤਾ-ਜਨਾਰਦਨ ਪ੍ਰਗਤੀ ਦੇ ਜਿਸ ਸੁਪਨੇ ਨੂੰ ਦੇਖ ਰਹੀ ਹੈ, ਉਸ ਨੂੰ ਸਾਕਾਰ ਕਰਨ ਵਿੱਚ ਸਾਡੀ ਸਰਕਾਰ ਲਗਾਤਾਰ ਜੁਟੀ ਹੋਈ ਹੈ।”
दादरा और नगर हवेली के साथ-साथ दमन और दीव में विकास की अनंत संभावनाएं हैं। यहां की जनता-जनार्दन प्रगति के जिस सपने को देख रही है, उसे साकार करने में हमारी सरकार निरंतर जुटी हुई है। pic.twitter.com/zn87TdQE7z
— Narendra Modi (@narendramodi) June 5, 2026
“ਨੈਸ਼ਨਲ ਫੈਮਿਲੀ ਹੈਲਥ ਸਰਵੇਖਣ ਦੇ ਨਤੀਜੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਆਯੁਸ਼ਮਾਨ ਭਾਰਤ ਸਮੇਤ ਸਿਹਤ ਖੇਤਰ ਦੀਆਂ ਸਾਡੀਆਂ ਯੋਜਨਾਵਾਂ ਦੇਸ਼-ਵਾਸੀਆਂ ਦੇ ਬਹੁਤ ਕੰਮ ਆ ਰਹੀਆਂ ਹਨ।”
नेशनल फैमिली हेल्थ सर्वे के नतीजे इस बात के प्रत्यक्ष प्रमाण हैं कि आयुष्मान भारत सहित हेल्थ सेक्टर की हमारी योजनाएं देशवासियों के बहुत काम आ रही हैं। pic.twitter.com/aKQwD1mSSW
— Narendra Modi (@narendramodi) June 5, 2026
“ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਡਿਗਰੀ ਦੇ ਨਾਲ-ਨਾਲ ਸਹੀ ਦਿਸ਼ਾ ਵੀ ਮਿਲੇ। ਇਸ ਲਈ ਹਰ ਖੇਤਰ ਵਿੱਚ ਉਨ੍ਹਾਂ ਨੂੰ ਨਵੀਂ ਪਹੁੰਚ ਦੇ ਨਾਲ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਥਾਨਕ ਪ੍ਰਤਿਭਾ ਦੇ ਲਈ ਗਲੋਬਲ ਸੰਭਾਵਨਾਵਾਂ ਵੀ ਬਣਨ।”
हमारी सरकार की कोशिश है कि देश के युवाओं को डिग्री के साथ-साथ सही दिशा भी मिले। इसलिए हर क्षेत्र में उन्हें नई अप्रोच के साथ ऐसे तैयार किया जा रहा है, ताकि लोकल टैलेंट के लिए ग्लोबल संभावनाएं भी बनें। pic.twitter.com/S24I8MJPq1
— Narendra Modi (@narendramodi) June 5, 2026
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ