ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਭਰ ਦੇ ਕਈ ਤਿਉਹਾਰਾਂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਪਣੇ ਪਰੰਪਰਾਗਤ ਕੈਲੰਡਰ ਅਨੁਸਾਰ ਪੂਰੇ ਭਾਰਤ ਵਿੱਚ ਕਈ ਤਿਉਹਾਰ ਮਨਾ ਰਹੇ ਹਾਂ ਅਤੇ ਨਵੇਂ ਸਾਲ ਦੀ ਸ਼ੁਰੂਆਤ ਵੀ ਕਰ ਰਹੇ ਹਾਂ। ਉਗਾਦੀ (Ugadi), ਗੁੜੀ ਪੜਵਾ (GudiPadava), ਨਵਰੇਹ (Navreh) ਅਤੇ ਸਾਜੀਬੂ ਚੇਰਾਓਬਾ (SajibuCheiraoba) ਦੀਆਂ ਸ਼ੁਭਕਾਮਨਾਵਾਂ। ਇਹ ਸ਼ੁਭ ਅਵਸਰ ਸਾਡੇ ਜੀਵਨ ਵਿੱਚ ਉੱਤਮ ਸਿਹਤ, ਸੁਖ ਅਤੇ ਸਮ੍ਰਿੱਧੀ (ਖੁਸ਼ਹਾਲੀ) ਲਿਆਉਣ।
ਅਸੀਂ ਇਨ੍ਹਾਂ ਤਿਉਹਾਰਾਂ ਨੂੰ ਅਜਿਹੇ ਸਮੇਂ ਮਨਾ ਰਹੇ ਰਹੇ ਹਾਂ ਜਦੋਂ ਸਾਡਾ ਦੇਸ਼ ਕੋਵਿਡ – 19 ਦੇ ਖ਼ਤਰੇ ਨਾਲ ਜੂਝ ਰਿਹਾ ਹੈ। ਤਿਉਹਾਰਾਂ ਨੂੰ ਉਸ ਤਰ੍ਹਾਂ ਨਹੀਂ ਮਨਾ ਸਕਾਂਗੇ ਜਿਵੇਂ ਆਮ ਤੌਰ ‘ਤੇ ਹੁੰਦੇ ਹਨ, ਲੇਕਿਨ ਇਹ ਪਰਿਸਥਿਤੀਆਂ ਨਾਲ ਨਜਿੱਠਣ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕਰਨਗੇ। ਅਸੀਂ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਦੇ ਰਹੀਏ।”
https://twitter.com/narendramodi/status/1242637744586674177
https://twitter.com/narendramodi/status/1242638011377922048
https://twitter.com/narendramodi/status/1242638488970735617
https://twitter.com/narendramodi/status/1242638593958350849
https://twitter.com/narendramodi/status/1242638982111846400
https://twitter.com/narendramodi/status/1242639420940881922
https://twitter.com/narendramodi/status/124264012276119552
***
ਵੀਆਰਆਰਕੇ/ਵੀਜੇ
सभी देशवासियों को नववर्ष विक्रम संवत 2077 की हार्दिक शुभकामनाएं। यह नववर्ष आप सबके जीवन में समृद्धि और उत्तम स्वास्थ्य लेकर आए।
— Narendra Modi (@narendramodi) March 25, 2020
महाराष्ट्रातील लोक आज गुढी पाडवा साजरा करत आहेत. मी त्यांना यश, आनंद आणि उत्तम आरोग्य लाभो अशा शुभेच्छा देतो.
— Narendra Modi (@narendramodi) March 25, 2020
या वर्षी त्यांच्या सर्व मनोकामना पूर्ण होवोत.
Sajibu Cheiraoba greetings to my sisters and brothers of Manipur. May everyone be blessed with peace and prosperity. Special prayers for the good health of the people.
— Narendra Modi (@narendramodi) March 25, 2020
Navreh Mubarak!
— Narendra Modi (@narendramodi) March 25, 2020
May this festival fill everyone’s life with good health and happiness.
May we all come together to win the important battle that the nation faces against COVID-19.
आज से नवरात्रि शुरू हो रही है। वर्षों से मैं मां की आराधना करता आ रहा हूं। इस बार की साधना मैं मानवता की उपासना करने वाले सभी नर्स, डॉक्टर, मेडिकल स्टाफ, पुलिसकर्मी और मीडियाकर्मी, जो कोरोना के खिलाफ लड़ाई में जुटे हैं, के उत्तम स्वास्थ्य, सुरक्षा एवं सिद्धि को समर्पित करता हूं।
— Narendra Modi (@narendramodi) March 25, 2020