Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਧਨਤੇਰਸ ’ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਧਨਤੇਰਸ ਦੇ ਮੌਕੇ ’ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਧਨਤੇਰਸ ਕੇ ਪਾਵਨ ਅਵਸਰ ਪਰ ਸਭੀ ਦੇਸ਼ਵਾਸੀਓਂ ਕੋ ਹਾਰਦਿਕ ਸ਼ੁਭਕਾਮਨਾਏਂ । ਭਗਵਾਨ ਧਨਵੰਤਰੀ ਹਮ ਸਬਕੋ ਜੀਵਨ ਮੇਂ ਸੁਖ, ਸਮ੍ਰਿੱਧੀ, ਏਵੰ ਉੱਤਮ ਸਵਾਸਥਯ ਪ੍ਰਦਾਨ ਕਰੇਂ।

ਧਨਤੇਰਸ ਦੇ ਸ਼ੁਭ ਅਵਸਰ ’ਤੇ ਸ਼ੁਭਕਾਮਨਾਵਾਂ। ਇਹ ਵਿਸ਼ੇਸ਼ ਦਿਨ ਸਾਡੇ ਸਮਾਜ ਵਿੱਚ ਅਮਨ ਦੀ ਭਾਵਨਾ ਅਤੇ ਖੁਸ਼ਹਾਲੀ ਵਧਾਵੇ।”

****

ਏਕੇਟੀ/ਕੇਪੀ