Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤਰਿਆਂ ਦੇ ਉਤਸਵ ਦੀ ਸ਼ੁਰੂਆਤ ’ਤੋ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰਿਆਂ ਦੇ ਉਤਸਵ ਦੀ ਸ਼ੁਰੂਆਤ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਨਵਰਾਤਰਿਆਂ ਦੇ ਪਾਵਨ ਪਰਵ ’ਤੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਨਵਰਾਤਰਿਆਂ ਦੀਆਂ ਸਾਰਿਆਂ ਨੂੰ ਵਧਾਈਆਂ।

ਨਵਰਾਤਰਿਆਂ ਦੇ ਪਹਿਲੇ ਦਿਨ, ਅਸੀਂ ਮਾਂ ਸ਼ੈਲਪੁੱਤਰੀ ਅੱਗੇ ਪ੍ਰਾਰਥਨਾ ਕਰਦੇ ਹਾਂ। ਇੱਥੇ ਉਨ੍ਹਾਂ ਨੂੰ ਸਮਰਪਿਤ ਸਤੁਤੀ ਹੈ। (https://www.youtube.com/watch?v=NhLxnY1deYc&feature=youtu.be)।”

 
***

AKT/AK