Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤਰੀ ਦੇ ਸੱਤਵੇਂ ਦਿਨ ਦੇਵੀ ਕਾਲਰਾਤਰੀ ਦੀ ਪੂਜਾ-ਅਰਚਨਾ ਕੀਤੀ


ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਸੱਤਵੇਂ ਦਿਨ ਦੇਵੀ ਕਾਲਰਾਤਰੀ ਦੀ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 “ਨਵਰਾਤਰੀ ਦੀ ਮਹਾਸਪਤਮੀ ਮਾਂ ਕਾਲਰਾਤਰੀ ਦੇ ਪੂਜਨ ਦਾ ਪਾਵਨ ਦਿਨ ਹੈ। ਮਾਤਾ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਦਾ ਜੀਵਨ ਡਰ ਮੁਕਤ ਹੋਵੇ, ਇਹੀ ਕਾਮਨਾ ਹੈ। ਮਾਂ ਕਾਲਰਾਤਰੀ ਦੀ ਇੱਕ ਪੂਜਾ-ਅਰਚਨਾ ਤੁਹਾਡੇ ਸਾਰਿਆਂ ਦੇ ਲਈ…”

 

 

***

ਐੱਮਜੇਪੀਐੱਸ/ਐੱਸਆਰ