Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤ੍ਰੀ ਦੀ ਮਹਾਨਵਮੀ ‘ਤੇ ਮਾਂ ਸਿੱਧੀਦਾਤ੍ਰੀ ਨੂੰ ਨਮਨ ਕੀਤਾ


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੀ ਮਹਾਨਵਮੀ ‘ਤੇ ਮਾਂ ਸਿੱਧੀਦਾਤ੍ਰੀ ਨੂੰ ਨਮਨ ਕੀਤਾ ਹੈ। ਉਨ੍ਹਾਂ ਨੇ ਦੇਵੀ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਦੇਸ਼ ਦੇ ਹਰ ਨਾਗਰਿਕ ਨੂੰ ਉਨ੍ਹਾਂ ਦੇ ਸੰਕਲਪ ਦੀ ਸਿੱਧੀ ਲਈ ਅਸ਼ੀਰਵਾਦ ਦੇਣ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਨਵਰਾਤ੍ਰੀ ਦੀ ਮਹਾਨਵਮੀ ਸਿੱਧੀ ਅਤੇ ਮੋਕ੍ਸ਼ਦਾਯਿਨੀ ਮਾਂ ਸਿੱਧੀਦਾਤ੍ਰੀ ਦੀ ਉਪਾਸਨਾ ਦਾ ਦਿਨ ਹੈ। ਦੇਵੀ ਮਾਂ ਨੂੰ ਪ੍ਰਾਰਥਨਾ ਹੈ ਕਿ ਉਹ ਦੇਸ਼ ਦੇ ਮੇਰੇ ਹਰ ਪਰਿਵਾਰਜਨ ਨੂੰ ਸੰਕਲਪ ਦੀ ਸਿੱਧੀ ਦਾ ਅਸ਼ੀਰਵਾਦ ਦੇਣ।”

***

ਡੀਐੱਸ/ਟੀਐੱਸ