Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰੋਜ਼ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਰਸੀ ਨਵੇਂ ਵਰ੍ਹੇ ਨਵਰੋਜ਼ ਦੇ ਅਵਸਰ ‘ਤੇ, ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਪਾਰਸੀ ਨਵੇਂ ਵਰ੍ਹੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ! ਸਾਨੂੰ ਸਾਰਿਆਂ ਨੂੰ ਆਪਣੇ ਰਾਸ਼ਟਰ ਦੇ ਲਈ ਪਾਰਸੀਆਂ ਦੇ ਨਿਰੰਤਰ ਯੋਗਦਾਨ ‘ਤੇ ਮਾਣ ਹੈ। ਇਹ ਵਰ੍ਹਾ ਸਾਰਿਆਂ ਦੇ ਲਈ ਸੁਖ, ਸਮ੍ਰਿੱਧੀ ਅਤੇ ਉੱਤਮ ਸਿਹਤ ਲੈ ਕੇ ਆਵੇ। ਨਵਰੋਜ਼ ਮੁਬਾਰਕ!”

 

 

************

ਐੱਮਜੇਪੀਐੱਸ/ਐੱਸਆਰ