ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ 31 ਮਈ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ‘ਮਨ ਕੀ ਬਾਤ’ ਦੇ ਆਗਾਮੀ ਐਪੀਸੋਡ ਨੂੰ ਸੁਣਨ ਦਾ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਨੂੰ ਬਿਹਤਰ ਬਣਾਉਣ ਵਾਲੀਆਂ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਨੂੰ ਪੇਸ਼ ਕਰਨਾ ਹਮੇਸ਼ਾ ਖ਼ੁਸ਼ੀ ਦੀ ਗੱਲ ਹੁੰਦੀ ਹੈ।
ਸ਼੍ਰੀ ਮੋਦੀ ਨੇ ਐੱਕਸ ‘ਤੇ ਲਿਖਿਆ;
“ਕੱਲ੍ਹ, 31 ਮਈ ਨੂੰ ਸਵੇਰੇ 11 ਵਜੇ #MannKiBaat ਐਪੀਸੋਡ ਜ਼ਰੂਰ ਸੁਣੋ। ਸਾਡੇ ਸਮਾਜ ਨੂੰ ਬਿਹਤਰ ਬਣਾਉਣ ਵਾਲੀਆਂ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਨੂੰ ਪੇਸ਼ ਕਰਨਾ ਹਮੇਸ਼ਾ ਖ਼ੁਸ਼ੀ ਦੀ ਗੱਲ ਹੁੰਦੀ ਹੈ।”
Do tune in tomorrow, 31st May at 11 AM for the #MannKiBaat episode. It’s always a delight to showcase inspiring life journeys which make our society better. pic.twitter.com/ps6TI2jn0g
— Narendra Modi (@narendramodi) May 30, 2026
***************
ਐਮਜੇਪੀਐਸ/ਐਸਐਸ/ਐਸਟੀ