Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਿਰਪੱਖਤਾ, ਨਿਰਸੁਆਰਥ ਭਾਵਨਾ ਅਤੇ ਨਿਆਂ ਦੇ ਗੁਣਾਂ ’ਤੇ ਚਾਨਣਾ ਪਾਉਂਦਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਚੇ ਗੁਣਵਾਨ ਵਿਅਕਤੀਆਂ ਦੇ ਗੁਣਾਂ ’ਤੇ ਚਾਨਣਾ ਪਾਉਂਦਾ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ। ਇਹ ਸਲੋਕ ਸਾਰੇ ਜੀਵਾਂ ਨਾਲ ਬਰਾਬਰੀ ਦਾ ਸੂਲਕ ਕਰਨ, ਨਿੱਜੀ ਇੱਛਾਵਾਂ ਅਤੇ ਗੁੱਸੇ ਤੋਂ ਮੁਕਤ ਰਹਿਣ ਅਤੇ ਨਿਆਂ ਦੇ ਮਾਰਗ ਤੋਂ ਕਦੇ ਨਾ ਭਟਕਣ ’ਤੇ ਜ਼ੋਰ ਦਿੰਦਾ ਹੈ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਐੱਕਸ ’ਤੇ ਲਿਖਿਆ;

“समाः सर्वेषु भूतेषु कामक्रोधविवर्जिताः।

न्यायमार्गं न मुञ्चन्ति ते वै सत्पुरुषाः स्मृताः।”

**********
 

ਐੱਮਜੇਪੀਐੱਸ/ਐੱਸਐੱਸ/ਐੱਸਟੀ