ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੌਸੈਨਾ ਦਿਵਸ ਦੇ ਮੌਕੇ ’ਤੇ ਭਾਰਤੀ ਨੌਸੈਨਾ ਦੇ ਜਵਾਨਾਂ ਦਾ ਅਭਿਵਾਦਨ ਕੀਤਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, “ਨੌਸੈਨਾ ਦਿਵਸ ’ਤੇ ਅਸੀਂ ਸਾਡੇ ਸਾਹਸੀ ਨੌਸੈਨਾ ਜਵਾਨਾਂ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਦੀ ਬਹੁਮੁੱਲੀ ਸੇਵਾ ਅਤੇ ਬਲੀਦਾਨ ਨੇ ਸਾਡੇ ਰਾਸ਼ਟਰ ਨੂੰ ਅਧਿਕ ਮਜ਼ਬੂਤ ਅਤੇ ਸੁਰੱਖਿਅਤ ਬਣਾਇਆ ਹੈ।”
ਵੀਆਰਆਰਕੇ/ਕੇਪੀ
On Navy Day, we salute our courageous navy personnel. Their valuable service and sacrifice have made our nation stronger and safer. pic.twitter.com/AVe6rMIZkF
— Narendra Modi (@narendramodi) December 4, 2019