ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਰਤਗਾਲ ਵਿੱਚ ਜੰਗਲ ਦੀ ਅੱਗ `ਚ ਹੋਏ ਜਾਨੀ ਨੁਕਸਾਨ ਉੱਤੇ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਪੁਰਤਗਾਲ ਵਿੱਚ ਜੰਗਲ ਦੀ ਅੱਗ ਵਿੱਚ ਹੋਏ ਦੁਖਦ ਜਾਨੀ ਨੁਕਸਾਨ ਬਾਰੇ ਪਤਾ ਲੱਗਣ `ਤੇ ਦੁਖੀ ਹਾਂ। ਇਸ ਦੁਖਾਂਤ ‘ਤੇ ਪੁਰਤਗਾਲੀ ਲੋਕਾਂ ਪ੍ਰਤੀ ਡੂੰਘੀਆਂ ਸੰਵੇਦਨਾਵਾਂ।”
***
AKT/AK
Sad to learn of tragic loss of lives in the forest fire in Portugal. Deepest condolences to the Portugese people on this tragedy.
— Narendra Modi (@narendramodi) June 18, 2017