Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੰਡਿਤ ਧਰਮਸ਼ੀਲ ਚਤੁਰਵੇਦੀ ਦੀ ਮੌਤ ‘ਤੇ ਦੁੱਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਵਿਚਾਰਕ, ਲੇਖਕ ਅਤੇ ਪੱਤਰਕਾਰ ਪੰਡਿਤ ਧਰਮਸ਼ੀਲ ਚਤੁਰਵੇਦੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਕਾਸ਼ੀ ਤੋਂ ਬੁਰੀ ਖ਼ਬਰ ਮਿਲੀ ਹੈ। ਉੱਘੇ ਵਿਚਾਰਕ, ਲੇਖਕ ਅਤੇ ਪੱਤਰਕਾਰ ਪੰਡਿਤ ਧਰਮਸ਼ੀਲ ਚਤੁਰਵੇਦੀ ਦਾ ਦੇਹਾਂਤ ਹੋ ਗਿਆ ਹੈ। ਮੇਰੀ ਸੰਵੇਦਨਾ ਹੈ।

ਤਿੱਖੀ ਲੇਖਣੀ, ਗਿਆਨ ਅਤੇ ਮਜ਼ਾਕੀਆ ਲਹਿਜ਼ੇ ਕਾਰਨ ਪੰਡਿਤ ਧਰਮਸ਼ੀਲ ਚਤੁਰਵੇਦੀ ਨੂੰ ਪਾਠਕਾਂ ਦਾ ਇੱਕ ਵਿਆਪਕ ਖੇਤਰ ਪਿਆਰ ਕਰਦਾ ਸੀ। ਉਨ੍ਹਾਂ  ਨੂੰ ਯਾਦ ਕੀਤਾ ਜਾਏਗਾ।”

****

ਏਕੇਟੀ/ਐੱਨਟੀ