Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਕਾਲਮਨਵੀਸ ,ਵਿਅੰਗਕਾਰ ਅਤੇ ਨਾਟਕਕਾਰ ਸ਼੍ਰੀ ਤਾਰਕ ਮਹਿਤਾ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕਾਲਮਨਵੀਸ, ਵਿਅੰਗਕਾਰ ਅਤੇ ਨਾਟਕਕਾਰ ਸ਼੍ਰੀ ਤਾਰਕ ਮਹਿਤਾ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ,“ ਸੁਪ੍ਰਸਿੱਧ ਨਾਟਕਕਾਰ ਅਤੇ ਹਾਸਰਸ ਲੇਖਕ ਤਾਰਕ ਮਹਿਤਾ ਜੀ ਨੂੰ ਸ਼ਰਧਾਂਜਲੀ । ਉਨ੍ਹਾਂ ਨੇ ਜੀਵਨ ਭਰ ਵਿਅੰਗ ਅਤੇ ਕਲਮ ਦਾ ਸਾਥ ਨਹੀਂ ਛੱਡਿਆ ।

ਮੈਨੂੰ ਤਾਰਕ ਮਹਿਤਾ ਜੀ ਨਾਲ ਕਈ ਵਾਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । ਜਦੋਂ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ, ਤਦ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ।

ਮੈਨੂੰ ਤਾਰਕ ਮਹਿਤਾ ਜੀ ਦੇ ਲੇਖਨ ਵਿੱਚ ਭਾਰਤ ਦੀ ਵਿਵਧਤਾ ਵਿੱਚ ਏਕਤਾ ਦੀ ਝਲਕ ਦਿਖਦੀ ਹੈ । ਟੱਪੂ ਸਮੇਤ ਕਈ ਕਿਰਦਾਰ ਲੋਕਾਂ ਦੇ ਦਿਲਾਂ ਵਿੱਚ ਵਸ ਗਏ।”

AKT/AK