ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫ਼ਰਾਂਸ ਵਿੱਚ ਆਯੋਜਿਤ ਭਾਰਤ ਇਨੋਵੇਟਸ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ ਹਨ।
ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
“ਭਾਰਤ ਆਓ।
ਸਾਡੇ ਨਾਲ ਕੰਮ ਕਰੋ।
ਭਾਰਤ ਵਿੱਚ ਡਿਜਾਈਨ ਕਰੋ।
ਭਾਰਤ ਵਿੱਚ ਵਿਕਸਿਤ ਕਰੋ।
ਅਤੇ ਪੂਰੀ ਦੁਨੀਆ ਲਈ ਹੱਲ ਤਿਆਰ ਕਰੋ।
@BharatInnov2026”
Come to India.
Work with us.
Design in India.
Develop in India.
And create solutions for the world.@BharatInnov2026 pic.twitter.com/30OGZcaGWP
— Narendra Modi (@narendramodi) June 14, 2026
“ਇਨੋਵੇਸ਼ਨ ਭਾਰਤ ਦੇ ਡੀਐੱਨਏ ਵਿੱਚ ਹੈ।
ਭਾਰਤ ਦੇ ਨੌਜਵਾਨ ਹਰ ਖੇਤਰ ਵਿੱਚ ਇਨੋਵੇਸ਼ਨ ਕਰ ਰਹੇ ਹਨ। ਉਹ ਦੁਨੀਆ ਦੀਆਂ ਗੰਭੀਰ ਅਤੇ ਵੱਡੀਆਂ ਚੁਣੌਤੀਆਂ ਦੇ ਹੱਲ ਵੀ ਲੱਭ ਰਹੇ ਹਨ।
Innovation is in India’s DNA.
The youth of India are innovating across sectors. They are finding solutions to pressing global challenges too.@BharatInnov2026 pic.twitter.com/nYNYkzF79u
— Narendra Modi (@narendramodi) June 14, 2026
“ਅੱਜ ਦੁਨੀਆ ਅਜਿਹੀਆਂ ਤਕਨੀਕਾਂ ਵੱਲ ਦੇਖ ਰਹੀ ਹੈ ਜੋ ਭਰੋਸੇਯੋਗ, ਸਮਾਵੇਸ਼ੀ, ਮਨੁੱਖ-ਕੇਂਦ੍ਰਿਤ ਅਤੇ ਵਿਸ਼ਵਵਿਆਪੀ ਭਲਾਈ ਲਈ ਸਮਰਪਿਤ ਹੋਣ।
ਅਜਿਹੇ ਸਮੇਂ, ਭਾਰਤ ਦੀ ਤਰਜੀਹ ਸਪਸ਼ਟ ਹੈ… ਮਨੁੱਖਤਾ ਲਈ ਟੈਕਨੋਲੋਜੀ ਅਤੇ ਮਨੁੱਖ-ਕੇਂਦ੍ਰਿਤ ਇਨੋਵੇਸ਼ਨ।
Today, the world is looking towards technologies that are trusted, inclusive, human-centric and dedicated to the global good.
At such a time, India’s priority is clear…Technology for Humanity and Human-Centric Innovation.@BharatInnov2026 pic.twitter.com/QTM4b1pHp0
— Narendra Modi (@narendramodi) June 14, 2026
“ਭਾਰਤ ਵੱਡੇ ਪੈਮਾਨੇ ‘ਤੇ ਅਤੇ ਤੇਜ਼ੀ ਨਾਲ ਇਨੋਵੇਸ਼ਨ ਕਰ ਰਿਹਾ ਹੈ।
ਭਾਰਤ ਇੱਕ ਟਿਕਾਊ ਭਵਿੱਖ ਲਈ ਇਨੋਵੇਸ਼ਨ ਕਰ ਰਿਹਾ ਹੈ।
ਅਤੇ ਭਾਰਤ ਪੂਰੀ ਦੁਨੀਆ ਲਈ ਇਨੋਵੇਸ਼ਨ ਕਰ ਰਿਹਾ ਹੈ।
@BharatInnov2026”
Bharat innovates with scale and speed.
Bharat innovates for a sustainable future.
And Bharat innovates for the whole world.@BharatInnov2026 pic.twitter.com/1CBpja6Pxt
— Narendra Modi (@narendramodi) June 14, 2026
************
ਐੱਮਜੇਪੀਐੱਸ/ਐੱਸਐੱਸ/ਐੱਸਟੀ