ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਫੂਲੇ ਦੇ ਜਨਮ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ,“ ਮੈਂ ਮਹਾਤਮਾ ਫੂਲੇ ਦੀ ਜਯੰਤੀ ’ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ। ਸਮਾਜਕ ਸੁਧਾਰ, ਮਹਿਲਾ ਸ਼ਸਕਤੀਕਰਨ ਅਤੇ ਸਿੱਖਿਆ ਦੀ ਦਿਸ਼ਾ ਵਿੱਚ ਉਨ੍ਹਾਂ ਦੀਆਂ ਨਿਰਸਵਾਰਥ ਕੋਸ਼ਿਸ਼ਾਂ ਨਾਲ ਸਕਰਾਤਮਕ ਪਰਿਣਾਮ ਪ੍ਰਾਪਤ ਹੋਏ ਹਨ ।”
AKT/SH
I bow to Mahatma Phule on his Jayanti. His selfless efforts towards social reform, women empowerment & education had transformative impacts.
— Narendra Modi (@narendramodi) April 11, 2017