ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਿਲਾਵਾਂ ਦੀ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ’ਤੇ ਪਰਿਨਾਜ਼ ਧਾਲੀਵਾਲ, ਮਹੇਸ਼ਵਰੀ ਚੌਹਾਨ ਅਤੇ ਰਾਈਜ਼ਾ ਢਿੱਲੋਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਕਾਗਰਤਾ , ਸਟੀਕਤਾ ਅਤੇ ਟੀਮ ਵਰਕ ਨੇ ਭਾਰਤੀ ਖੇਡਾਂ ਲਈ ਇੱਕ ਹੋਰ ਮਾਣ ਦਾ ਪਲ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਮਹਿਲਾਵਾਂ ਦੀ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ’ਤੇ ਪਰਿਨਾਜ਼ ਧਾਲੀਵਾਲ, ਮਹੇਸ਼ਵਰੀ ਚੌਹਾਨ ਅਤੇ ਰਾਈਜ਼ਾ ਢਿੱਲੋਂ ਨੂੰ ਵਧਾਈ।
ਉਨ੍ਹਾਂ ਦੀ ਇਕਾਗਰਤਾ, ਸਟੀਕਤਾਅਤੇ ਟੀਮ ਵਰਕ ਨੇ ਭਾਰਤੀ ਖੇਡਾਂ ਲਈ ਇੱਕ ਹੋਰ ਮਾਣ ਵਾਲਾ ਪਲ ਦਿੱਤਾ ਹੈ। ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”
Congratulations to Parinaaz Dhaliwal, Maheshwari Chauhan and Raiza Dhillon on winning the Bronze Medal in the Women’s Skeet Team event.
Their focus, precision and teamwork have brought another proud moment for Indian sports. Best wishes to them for their upcoming endeavours: PM @narendramodi
— PMO India (@PMOIndia) September 23, 2026
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Congratulations to Parinaaz Dhaliwal, Maheshwari Chauhan and Raiza Dhillon on winning the Bronze Medal in the Women’s Skeet Team event.
— PMO India (@PMOIndia) September 23, 2026
Their focus, precision and teamwork have brought another proud moment for Indian sports. Best wishes to them for their upcoming endeavours: PM…