Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੇ 100 ਮੀਟਰ ਸਪਰਿੰਟ ਵਿੱਚ ਗੋਲਡ ਜਿੱਤਣ ’ਤੇ ਦੁਤੀ ਚੰਦ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ 100 ਮੀਟਰ ਸਪ੍ਰਿੰਟ ਵਿੱਚ ਗੋਲਡ ਜਿੱਤਣ ’ਤੇ ਦੁਤੀ ਚੰਦ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਇਕ ਲਾਮਿਸਾਲ ਅਥਲੀਟ ਦੀ ਲਾਮਿਸਾਲ ਪ੍ਰਾਪਤੀ! ਦੁਤੀ ਚੰਦ, ਮਹਿਲਾਵਾਂ ਦੇ 100 ਮੀਟਰ ਫਾਈਨਲਸ ਵਿੱਚ ਸਖ਼ਤ ਮਿਹਨਤ ਨਾਲ ਕਮਾਇਆ ਅਤੇ ਬਣਦਾ ਗੋਲਡ ਜਿੱਤਣ ਲਈ ਵਧਾਈਆਂ। ਮਾਂ ਭਾਰਤ ਨੂੰ ਤਹਾਡੇ ‘ਤੇ ਮਾਣ ਹੈ।”

***

ਏਕੇਟੀ/ਐੱਸਐੱਚ