ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਉਪ-ਰਾਸ਼ਟਰਪਤੀ ਥਿਰੂ ਸੀਪੀ ਰਾਧਾਕ੍ਰਿਸ਼ਣਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ।
ਇਹ ਲੇਖ ਯੋਗ ਅਤੇ ਮਨੁੱਖੀ ਭਲਾਈ ‘ਤੇ ਇਸਦੇ ਡੂੰਘੇ ਪ੍ਰਭਾਵ ’ਤੇ ਚਾਨਣਾ ਪਾਉਂਦਾ ਹੈ। ਇਸ ਸਾਲ ਦੇ ਵਿਸ਼ੇ, “ਸਿਹਤਮੰਦ ਬੁਢਾਪੇ ਲਈ ਯੋਗ” ਦਾ ਜ਼ਿਕਰ ਕਰਦੇ ਹੋਏ, ਇਹ ਦੱਸਦਾ ਹੈ ਕਿ ਵਿਅਕਤੀਗਤ ਅਨੁਭਵਾਂ ਤੋਂ ਪ੍ਰੇਰਨਾ ਲੈ ਕੇ, ਯੋਗ ਅਭਿਆਸਾਂ ਨੂੰ ਬਜ਼ੁਰਗ ਨਾਗਰਿਕਾਂ ਲਈ ਅਨੁਕੂਲ, ਸਰਲ ਅਤੇ ਆਸਾਨ ਨਿਯਮਾਂ ਵਿੱਚ ਬਹੁਤ ਸੂਝ-ਬੂਝ ਨਾਲ ਢਾਲਿਆ ਗਿਆ ਹੈ।
ਭਾਰਤ ਵੱਲੋਂ ਦੁਨੀਆ ਨੂੰ ਦਿੱਤੇ ਗਏ ਤੋਹਫ਼ੇ ਵਜੋਂ ਯੋਗ ਨੂੰ ਉਜਾਗਰ ਕਰਦੇ ਹੋਏ ਲੇਖ ਸਾਰਿਆਂ ਨੂੰ ਯੋਗ ਨੂੰ ਜੀਵਨ ਭਰ ਸਭਿਆਚਾਰਕ ਅਤੇ ਸਿਹਤਮੰਦ ਅਭਿਆਸ ਵਜੋਂ ਅਪਣਾਉਣ ਦੀ ਤਾਕੀਦ ਕਰਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;
“ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਮਾਣਯੋਗ @VPIndia ਥਿਰੂ @CPR_VP ਨੇ ਯੋਗ ਅਤੇ ਮਨੁੱਖੀ ਭਲਾਈ ‘ਤੇ ਇਸਦੇ ਡੂੰਘੇ ਪ੍ਰਭਾਵ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਾਲ ਦੇ ਵਿਸ਼ੇ, “ਸਿਹਤਮੰਦ ਬੁਢਾਪੇ ਲਈ ਯੋਗ” ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੋਗ ਅਭਿਆਸਾਂ ਨੂੰ ਬਜ਼ੁਰਗ ਨਾਗਰਿਕਾਂ ਲਈ ਢੁਕਵੇਂ ਕੋਮਲ ਅਤੇ ਪਹੁੰਚਯੋਗ ਪ੍ਰੋਟੋਕੋਲ ਵਿੱਚ ਸੋਚ-ਸਮਝ ਕੇ ਢਾਲਿਆ ਗਿਆ ਹੈ, ਜੋ ਉਨ੍ਹਾਂ ਦੇ ਵਿਅਕਤੀਗਤ ਅਨੁਭਵਾਂ ਤੋਂ ਪ੍ਰੇਰਿਤ ਹਨ।
ਯੋਗ ਨੂੰ ਭਾਰਤ ਦਾ ਦੁਨੀਆ ਨੂੰ ਦਿੱਤਾ ਗਿਆ ਤੋਹਫ਼ਾ ਦੱਸਦੇ ਹੋਏ, ਉਨ੍ਹਾਂ ਨੇ ਸਾਰਿਆਂ ਨੂੰ ਇਸਨੂੰ ਜੀਵਨ ਭਰ ਸਭਿਆਚਾਰਕ ਅਤੇ ਤੰਦਰੁਸਤੀ ਵਾਲੀ ਗਤੀਵਿਧੀ ਵਜੋਂ ਅਪਣਾਉਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ‘ਤੇ ਪੋਸਟ ਕੀਤਾ;
“ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਮਾਣਯੋਗ @VPIndia ਥਿਰੂ @CPR_VP ਨੇ ਯੋਗ ਅਤੇ ਮਨੁੱਖੀ ਭਲਾਈ ‘ਤੇ ਇਸਦੇ ਡੂੰਘੇ ਪ੍ਰਭਾਵ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਾਲ ਦੇ ਵਿਸ਼ੇ, “ਸਿਹਤਮੰਦ ਉਮਰ ਲਈ ਯੋਗ” ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੋਗ ਅਭਿਆਸਾਂ ਨੂੰ ਬਜ਼ੁਰਗ ਨਾਗਰਿਕਾਂ ਲਈ ਅਨੁਕੂਲ, ਸਰਲ ਅਤੇ ਆਸਾਨ ਨਿਯਮਾਂ ਵਿੱਚ ਬਹੁਤ ਸੂਝ-ਬੂਝ ਨਾਲ ਢਾਲਿਆ ਗਿਆ ਹੈ, ਜੋ ਉਨ੍ਹਾਂ ਦੇ ਵਿਅਕਤੀਗਤ ਅਨੁਭਵਾਂ ਤੋਂ ਪ੍ਰੇਰਿਤ ਹਨ।
ਭਾਰਤ ਵੱਲੋਂ ਦੁਨੀਆ ਨੂੰ ਦਿੱਤੇ ਗਏ ਯੋਗ ਦੇ ਤੋਹਫ਼ੇ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਸਾਰਿਆਂ ਨੂੰ ਇਸਨੂੰ ਜੀਵਨ ਭਰ ਦੀ ਸੱਭਿਆਚਾਰਕ ਅਤੇ ਤੰਦਰੁਸਤੀ ਵਾਲੇ ਅਭਿਆਸ ਵਜੋਂ ਅਪਣਾਉਣ ਦੀ ਤਾਕੀਦ ਕੀਤੀ।”
On the occasion of International Yoga Day, Hon’ble @VPIndia Thiru @CPR_VP reflects on yoga and its profound impact on human well-being. Referring to this year’s theme, “Yoga for Healthy Ageing”, he notes that yogic practices have been thoughtfully adapted into gentle and… pic.twitter.com/Y0SNkKGaW8
— PMO India (@PMOIndia) June 21, 2026
************
ਐੱਮਜੇਪੀਐੱਸ/ਐੱਸਐੱਸ/ਐੱਸਟੀ
On the occasion of International Yoga Day, Hon’ble @VPIndia Thiru @CPR_VP reflects on yoga and its profound impact on human well-being. Referring to this year’s theme, “Yoga for Healthy Ageing”, he notes that yogic practices have been thoughtfully adapted into gentle and… pic.twitter.com/Y0SNkKGaW8
— PMO India (@PMOIndia) June 21, 2026